Fri, Apr 19, 2024
Whatsapp

ਬਜ਼ੁਰਗ ਔਰਤ ਨੂੰ ਪੈਰਾਂ ਨਾਲ ਕੁੱਟਿਆ, ਦੇਖੋ ਇਹ ਸ਼ਰਮਨਾਕ ਵੀਡੀਓ

Written by  Joshi -- November 08th 2017 09:11 PM
ਬਜ਼ੁਰਗ ਔਰਤ ਨੂੰ ਪੈਰਾਂ ਨਾਲ ਕੁੱਟਿਆ, ਦੇਖੋ ਇਹ ਸ਼ਰਮਨਾਕ ਵੀਡੀਓ

ਬਜ਼ੁਰਗ ਔਰਤ ਨੂੰ ਪੈਰਾਂ ਨਾਲ ਕੁੱਟਿਆ, ਦੇਖੋ ਇਹ ਸ਼ਰਮਨਾਕ ਵੀਡੀਓ

Woman beating old lady: ਸੋਸ਼ਲ ਮੀਡੀਆ 'ਤੇ ਇਹ ਵੀਡੀਓ ਦੇਖ ਕੇ ਤੁਹਾਡਾ ਯਕੀਨਨ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਜਾਵੇਗਾ। ਇਸ ਵੀਡੀਓ 'ਚ ਇੱਕ ਵੀਡੀਓ ਬਹੁਤ ਹੀ ਬੁਰੇ ਅਤੇ ਨਿਰਦਈ ਢੰਗ ਨਾਲ ਲੱਤਾਂ ਅਤੇ ਡੰਡਿਆਂ ਨਾਲ ਘਰ 'ਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਮਾਰ ਰਹੀ ਹੈ। Woman beating old lady: ਇਹ ਬਜ਼ੁਰਗ ਬਿਮਾਰ ਰਹਿੰਦੇ ਹਨ ਜਦਕਿ ਇਸ ਔਰਤ ਵੱਲੋਂ ਰੋਜ਼ ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ। ਗੁਆਂਢ ਦੇ ਲੋਕਾਂ ਅਨੁਸਾਰ ਇਹਨਾਂ ਦੇ ਘਰੋਂ ਮਾਰਨ ਕੁੱਟਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਜੇਕਰ ਗੁਆਂਢੀ ਇਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤਾਂ ਇਹ ਉਹਨਾਂ ਨੂੰ ਵੀ ਰੋਕਦੀ ਹੈ। ਪੀੜਤ ਬਜ਼ੁਰਗ ਦੀ ਹਾਲਤ ਕਾਫੀ ਤਰਸਯੋਗ ਹੋ ਚੁੱਕੀ ਹੈ। Woman beating old lady: ਬਜ਼ੁਰਗ ਔਰਤ ਨੂੰ ਪੈਰਾਂ ਨਾਲ ਕੁੱਟਿਆ Woman beating old lady: ਬਜ਼ੁਰਗ ਔਰਤ ਨੂੰ ਪੈਰਾਂ ਨਾਲ ਕੁੱਟਿਆ —PTC News


Top News view more...

Latest News view more...