Advertisment

ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇੱਕ ਹੋਰ ਔਰਤ ਨੇ ਤੋੜਿਆ ਦਮ

author-image
Shanker Badra
Updated On
New Update
ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇੱਕ ਹੋਰ ਔਰਤ ਨੇ ਤੋੜਿਆ ਦਮ
Advertisment
publive-image ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇਕ ਹੋਰ ਮੌਤ ਹੋ ਗਈ ਹੈ।ਮ੍ਰਿਤਕ 65 ਸਾਲਾ ਔਰਤ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਰਹਿਣ ਵਾਲੀ ਸੀ।
Advertisment
publive-image ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇੱਕ ਹੋਰ ਔਰਤ ਨੇ ਤੋੜਿਆ ਦਮ ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ 'ਚ 47 ਵਾਰ ਰੰਗ ਬਦਲ ਚੁੱਕਿਆ ਹੈ ਕੋਰੋਨਾ ਵਾਇਰਸ , ਤੀਜੀ ਲਹਿਰ ਹੋਵੇਗੀ ਘਾਤਕ  ਜਾਣਕਾਰੀ ਅਨੁਸਾਰ ਰਿਟਾਇਰਡ ਅਧਿਆਪਕਾ ਉਕਤ ਔਰਤ ਦਾ ਪਹਿਲਾਂ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚਲਦਾ ਰਿਹਾ। publive-image ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇੱਕ ਹੋਰ ਔਰਤ ਨੇ ਤੋੜਿਆ ਦਮ ਜਦਕਿ ਹੁਣ ਇਹ ਪਟਿਆਲਾ ਰਜਿੰਦਰਾ ਹਸਪਤਾਲ 'ਚ ਦਾਖ਼ਲ ਸੀ, ਜਿੱਥੇ ਅੱਜ ਸਵੇਰੇ ਉਸਦੀ ਦੀ ਮੌਤ ਹੋ ਗਈ ਹੈ। publive-image ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇੱਕ ਹੋਰ ਔਰਤ ਨੇ ਤੋੜਿਆ ਦਮ ਦੱਸ ਦੇਈਏ ਕਿ ਜ਼ਿਲ੍ਹੇ 'ਚ ਕੁੱਲ ਬਲੈਕ ਫੰਗਸ ਦੇ 21 ਕੇਸ ਹਨ, ਜਿਨ੍ਹਾਂ 'ਚੋ ਤਿੰਨ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। -PTCNews publive-image-
sri-muktsar-sahib black-fungus black-fungus-news woman-died
Advertisment

Stay updated with the latest news headlines.

Follow us:
Advertisment