Thu, Apr 25, 2024
Whatsapp

ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ

Written by  Shanker Badra -- March 03rd 2020 10:54 AM
ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ

ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ

ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ:ਸ਼ੀਓਪੁਰ : ਮੱਧ ਪ੍ਰਦੇਸ਼ ਦੇ ਸ਼ੀਓਪੁਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਹਸਪਤਾਲ ‘ਚ ਪਿਛਲੇ ਦਿਨੀਂ ਇੱਕ 23 ਸਾਲਾ ਮਹਿਲਾ ਵੱਲੋਂ ਕਰੀਬ 35 ਮਿੰਟ ਵਿਚ 6 ਬੱਚਿਆਂ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸਾਰੇ ਬੱਚੇ ਇਕ-ਇਕ ਕਰਕੇ ਮਰ ਗਏ ਹਨ। [caption id="attachment_392901" align="aligncenter" width="300"]Woman Gives Birth To 6 Children In Madhya Pradesh, ALL Child died shortly after ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ[/caption] ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਦੇ ਅਨੁਸਾਰ ਸ਼ੀਓਪੁਰ ਜ਼ਿਲੇ ਦੇ ਬੜੌਦਾ ਕਸਬੇ ਵਿੱਚ ਰਹਿਣ ਵਾਲੀ 23 ਸਾਲਾ ਮੂਰਤੀ ਬਾਈ ਮਾਲੀ ਦੇ 6 ਬੱਚੇ, 2 ਲੜਕੀਆਂ ਅਤੇ 4 ਲੜਕੇ ਸਨ। ਜਨਮ ਸਮੇਂ ਪੈਦਾ ਹੋਏ 6 ਬੱਚਿਆਂ ਦਾ ਭਾਰ 380 ਗ੍ਰਾਮ ਤੋਂ 780 ਗ੍ਰਾਮ ਦੇ ਵਿਚਕਾਰ ਸੀ, ਜੋ ਕਿ ਬਹੁਤ ਘੱਟ ਸੀ, ਜਿਸ ਚ ਅੰਗ ਪੂਰੀ ਤਰ੍ਹਾਂ ਨਹੀਂ ਬਣਦੇ। [caption id="attachment_392900" align="aligncenter" width="300"]Woman Gives Birth To 6 Children In Madhya Pradesh, ALL Child died shortly after ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ[/caption] ਜਿਸ ਕਰਕੇ ਸਾਰੇ ਬੱਚਿਆਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੀਯੂ ਵਿਚ ਰੱਖਿਆ ਗਿਆ ਸੀ ਪਰ ਇਕ-ਇਕ ਕਰਕੇ ਸਾਰੇ ਦਮ ਤੋੜ ਗਏ ਹਨ। ਆਖਰੀ ਬੱਚੇ ਦੀ ਵੀ ਐਤਵਾਰ ਰਾਤ ਨੂੰ ਮੌਤ ਹੋ ਗਈ ਹੈ। ਹਸਪਤਾਲ ਪ੍ਰਬੰਧਨ ਅਨੁਸਾਰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। [caption id="attachment_392899" align="aligncenter" width="300"]Woman Gives Birth To 6 Children In Madhya Pradesh, ALL Child died shortly after ਮੱਧ ਪ੍ਰਦੇਸ਼ ’ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਦਿੱਤਾ ਜਨਮ, ਹੁਣ ਵਾਪਰਿਆ ਇਹ ਵੱਡਾ ਭਾਣਾ[/caption] ਡਾਕਟਰਾਂ ਦਾ ਕਹਿਣਾ ਹੈ ਕਿ ਤਿੰਨ ਤੋਂ ਚਾਰ ਬੱਚਿਆਂ ਦੇ ਕੇਸ ਅਕਸਰ ਵੇਖੇ ਜਾਂਦੇ ਹਨ ਅਤੇ 6 ਬੱਚਿਆਂ ਦਾ ਕੇਸ ਲੱਖਾਂ ਚ ਇੱਕ ਹੁੰਦਾ ਹੈ। ਡਾਕਟਰ ਅਨੁਸਾਰ ਬਹੁਤ ਸਾਰੇ ਬੱਚੇ ਬੱਚੇਦਾਨੀ ਚ ਨਹੀਂ ਆ ਸਕਦੇ, ਇਸ ਲਈ ਅਜਿਹੀ ਸਥਿਤੀ ਚ ਪ੍ਰੀ-ਪਰਿਪੱਕ ਡਿਲਿਵਰੀ ਕਰਨੀ ਪੈਂਦੀ ਹੈ। ਜੇ ਉਹ ਥੋੜਾ ਵਧੇਰੇ ਭਾਰ ਵਾਲੇ ਹੁੰਦੇ ਤਾਂ ਉਨ੍ਹਾਂ ਦੇ ਬਚਾਅ ਦੀ ਸੰਭਾਵਨਾ ਵੱਧ ਜਾਂਦੀ ਹੈ। -PTCNews


Top News view more...

Latest News view more...