ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ ‘ਚ ਮਚੀ ਹਲਚਲ

Woman shopping online for Rs 5 lakh, three-month-old lion child found box
ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ 'ਚ ਮਚੀ ਹਲਚਲ

ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ ‘ਚ ਮਚੀ ਹਲਚਲ:ਪੈਰਿਸ : ਆਨਲਾਈਨ ਸ਼ੌਪਿੰਗ ਕਰਨ ਦੌਰਾਨ ਠੱਗੀ ਵੱਜਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇੱਕ ਔਰਤ ਨਾਲ ਅਜਿਹਾ ਕੁੱਝ ਹੋਇਆ ਕਿ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਫਰਾਂਸ ਤੋਂ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ।

Woman shopping online for Rs 5 lakh, three-month-old lion child found box
ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ ‘ਚ ਮਚੀ ਹਲਚਲ

ਜਿੱਥੇ ਇੱਕ ਔਰਤ ਨੇ ਆਨਲਾਈਨ ਸ਼ੌਪਿੰਗ ਰਾਹੀਂ ਬਿੱਲੀਆਂ ਦਾ ਆਰਡਰ ਕੀਤਾ ਸੀ ,ਕਿਉਂਕਿ ਉਹ ਔਰਤ ਬਿੱਲੀਆਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਆਪਣੇ ਘਰ ਵਿੱਚ ਬਿੱਲੀਆਂ ਪਾਲਣਾ ਚਾਹੁੰਦੀ ਸੀ। ਜਿਸ ਕਰਕੇ ਉਨ੍ਹਾਂ ਨੇ ਇੱਕ ਆਨਲਾਈਨ ਸ਼ੌਪਿੰਗ ਵੈਬਸਾਈਟ ਤੋਂ ਬਿੱਲੀਆਂ ਨੂੰ 5 ਲੱਖ ਰੁਪਏ ਵਿੱਚ ਮੰਗਵਾਉਣ ਬਾਰੇ ਸੋਚਿਆ।

Woman shopping online for Rs 5 lakh, three-month-old lion child found box
ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ ‘ਚ ਮਚੀ ਹਲਚਲ

ਜਦੋਂ ਉਕਤ ਔਰਤ ਨੇ ਆਨਲਾਈਨ ਸਾਈਟ ‘ਤੇ ਬਹੁਤ ਸਾਰੀਆਂ ਬਿੱਲੀਆਂ ਵੇਖੀਆਂ ਤਾਂ ਉਸ ਨੂੰ ਇੱਕ ਸਵਾਨਾਹ ਬ੍ਰਿਡ ਦੀ ਬਿੱਲੀ ਪਸੰਦ ਆਈ। ਇਸ ਤੋਂ ਬਾਅਦ ਉਸ ਨੇ ਉਸ ਬਿੱਲੀ ਨੂੰ ਆਰਡਰ ਕੀਤਾ। ਇਸ ਬਿੱਲੀ ਦੀ ਕੀਮਤ ਫ੍ਰੈਂਚ ਰਕਮ ਵਿੱਚ 6 ਹਜ਼ਾਰ ਯੂਰੋ ਸੀ। ਇਸ ਦੀ ਕੀਮਤ ਭਾਰਤੀ ਕਰੰਸੀ ‘ਚ ਲੱਗਭੱਗ 5 ਲੱਖ ਰੁਪਏ ਸੀ।

Woman shopping online for Rs 5 lakh, three-month-old lion child found box
ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ ‘ਚ ਮਚੀ ਹਲਚਲ

ਜਿਸ ਤੋਂ ਬਾਅਦ ਔਰਤ ਨੇ ਬਿੱਲੀ ਦਾ ਭੁਗਤਾਨ ਵੀ ਕਰ ਦਿੱਤਾ ਤੇ ਡਿਲਵਰੀ ਬੁਆਏ ਡਿਲਿਵਰੀ ਦੇ ਕੇ ਚਲਾ ਗਿਆ। ਜਦੋਂ ਉਨ੍ਹਾਂ ਡੱਬਾ ਖੋਲ੍ਹਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਵੇਖਿਆ ਕਿ ਡੱਬੇ ਦੇ ਅੰਦਰ ਇੱਕ ਤਿੰਨ ਮਹੀਨਿਆਂ ਦਾ ਸ਼ੇਰ ਦਾ ਬੱਚਾ ਨਿਕਲਿਆ ਤੇ ਇਹ ਸਭ ਦੇਖ ਕੇ ਘਰ ‘ਚ ਹਲਚਲ ਮਚ ਗਈ।
-PTCNews