Advertisment

ਜਦੋਂ ਡਾਕਟਰਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ ਦਾ ਚੈਕਅੱਪ ਕੀਤਾ ਤਾਂ ਡਾਕਟਰ ਵੀ ਹੈਰਾਨ

author-image
Shanker Badra
New Update
ਜਦੋਂ ਡਾਕਟਰਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ ਦਾ ਚੈਕਅੱਪ ਕੀਤਾ ਤਾਂ ਡਾਕਟਰ ਵੀ ਹੈਰਾਨ
Advertisment
publive-image ਯੂਕੇ : ਇੱਕ 19 ਸਾਲਾ ਲੜਕੀ ਆਪਣੇ ਵਧਦੇ ਭਾਰ (Girl Weight Increasing) ਤੋਂ ਬਹੁਤ ਪਰੇਸ਼ਾਨ ਸੀ। ਉਸਨੇ ਇਸ ਨੂੰ ਘਟਾਉਣ ਲਈ ਖੁਰਾਕ ਤੋਂ ਲੈ ਕੇ ਵਰਕਆਊਟ ਤੱਕ (Diet And Workout) ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਅਜਿਹੀ ਸਥਿਤੀ ਵਿੱਚ ਲੜਕੀ ਨੇ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ ਪਰ ਜਦੋਂ ਡਾਕਟਰ ਨੇ ਉਸਦਾ ਚੈਕਅਪ ਕੀਤਾ ਤਾਂ ਉਹ ਸਾਰੇ ਹੈਰਾਨ ਰਹਿ ਗਏ।
Advertisment
publive-image ਜਦੋਂ ਡਾਕਟਰਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ ਦਾ ਚੈਕਅੱਪ ਕੀਤਾ ਤਾਂ ਡਾਕਟਰ ਵੀ ਹੈਰਾਨ ਦਰਅਸਲ 'ਚ ਬ੍ਰਿਟੇਨ ਦੀ ਰਹਿਣ ਵਾਲੀ ਅਬੀ ਚੈਡਵਿਕ (Abi Chadwick) ਦਾ ਜ਼ਿਆਦਾਤਰ ਭਾਰ ਪੇਟ ਦੇ ਆਲੇ ਦੁਆਲੇ ਵਧ ਗਿਆ ਸੀ, ਜਿਸ ਕਾਰਨ ਲੋਕ ਉਸ ਨੂੰ '9 ਮਹੀਨਿਆਂ ਦੀ ਗਰਭਵਤੀ' ਕਹਿਣ ਲੱਗੇ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੜਕੀ ਆਪਣੇ ਫੁੱਲੇ ਹੋਏ ਪੇਟ ਦੇ ਉਭਾਰ ਨੂੰ ਘੱਟ ਨਹੀਂ ਕਰ ਸਕੀ। ਅਜਿਹੀ ਸਥਿਤੀ ਵਿੱਚ ਉਹ ਚੈਕਅੱਪ ਲਈ ਡਾਕਟਰ ਕੋਲ ਗਈ ਪਰ ਲੜਕੀ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਉਸ ਦੇ ਪੇਟ ਵਿੱਚ ਫੁੱਟਬਾਲ ਦੇ ਆਕਾਰ ਦੀ ਗੰਢ ਸੀ। publive-image ਜਦੋਂ ਡਾਕਟਰਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ ਦਾ ਚੈਕਅੱਪ ਕੀਤਾ ਤਾਂ ਡਾਕਟਰ ਵੀ ਹੈਰਾਨ ਜਿਸ ਕਾਰਨ ਉਸਦਾ ਪੇਟ ਫੁੱਲ ਗਿਆ ਸੀ ,ਇਸੇ ਕਰਕੇ ਲੋਕ ਉਸ ਨੂੰ ਗਰਭਵਤੀ ਕਹਿ ਰਹੇ ਸਨ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦੇ 'ਮੋਟਾਪੇ' ਦਾ ਕਾਰਨ ਉਸ ਦੇ ਪੇਟ ਵਿੱਚ ਇੱਕ ਵੱਡੀ ਗੰਢ ਸੀ। ਇਹ ਗੰਢ ਇੱਕ ਫੁੱਟਬਾਲ ਦੇ ਆਕਾਰ ਦੀ ਸੀ। ਇਸ ਤੋਂ ਪਹਿਲਾਂ ਕਿ ਉਹ ਗੰਢ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ, ਅਬੀ ਚੈਡਵਿਕ ਨੇ ਅਪ੍ਰੈਲ 2021 ਨੂੰ ਇਸ ਨੂੰ ਹਟਾਉਣ ਲਈ ਹਸਪਤਾਲ ਵਿੱਚ ਇੱਕ ਆਪਰੇਸ਼ਨ ਕੀਤਾ। publive-image ਜਦੋਂ ਡਾਕਟਰਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ ਦਾ ਚੈਕਅੱਪ ਕੀਤਾ ਤਾਂ ਡਾਕਟਰ ਵੀ ਹੈਰਾਨ ਖ਼ਬਰਾਂ ਅਨੁਸਾਰ ਅਬੀ ਨੇ ਕਿਹਾ ਕਿ ਜਦੋਂ ਮੇਰੇ ਪੇਟ ਵਿੱਚ (Stomach Cyst) ਗੰਢ ਸੀ, ਤਦ ਮੇਰਾ ਪੇਟ ਪੱਥਰ ਵਾਂਗ ਸਖਤ ਹੋ ਗਿਆ ਸੀ। ਜਦੋਂ ਵੀ ਮੈਂ ਬਾਹਰ ਜਾਂਦੀ ਤਾਂ ਲੋਕ ਮੈਨੂੰ 9 ਮਹੀਨਿਆਂ ਦੀ ਗਰਭਵਤੀ ਕਹਿੰਦੇ ਸੀ। ਬਾਅਦ ਵਿੱਚ ਡਾਕਟਰ ਨੇ ਦੱਸਿਆ ਕਿ ਮੇਰੇ ਪੇਟ ਵਿੱਚ ਇੱਕ ਫੁਟਬਾਲ ਦੇ ਆਕਾਰ ਦੀ ਗੰਢ (Cyst) ਹੈ। -PTCNews publive-image-
stomach football pregnant-woman uk-woman cyst-woman-stomach
Advertisment

Stay updated with the latest news headlines.

Follow us:
Advertisment