Wed, Apr 24, 2024
Whatsapp

ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ!

Written by  Gagan Bindra -- November 25th 2017 12:06 PM
ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ!

ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ!

ਤੁਸੀਂ ਇਸ ਗੱਲ 'ਤੇ ਯਕੀਨ ਨਹੀਂ ਕਰੋਗੇ ਕਿ ਤਸਵੀਰ 'ਚ ਦਿਖਾਈ ਦੇ ਰਹੀ ਇਸ ਮਹਿਲਾ ਨੇ ਕੱਪੜੇ ਨਹੀਂ ਪਾਏ ਹਨ, ਇਹ ਗੱਲ ਝੂਠ ਨਹੀਂ ਬਲਕਿ ਸੱਚ ਹੈ। ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ ਮਾਡਲ ਮਾਰਿਆ ਸਰੀਰ 'ਤੇ ਪੇਂਟ ਲਗਾ ਕੇ ਬਿਨ੍ਹਾਂ ਕੱਪੜਿਆਂ ਦੇ ਜਦੋਂ ਅਮਰੀਕਾ ਟੋਸਨ ਦੇ ਇੱਕ ਮਾਲ 'ਚ ਪਹੁੰਚੀ ਤਾਂ ਉਥੇ ਮੌਜੂਦ ਲੋਕਾਂ ਨੂੰ ਇਸ ਗੱੱਲ ਦਾ ਅੰਦਾਜ਼ਾ ਹੀ ਨਹੀਂ ਲੱਗ ਪਾਇਆ ਕਿ ਉਸਨੇ ਕੱਪੜੇ ਨਹੀਂ ਪਾਏ ਹਨ। ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ ਦਰਅਸਲ, ਇਸ ਕਮਾਲ ਦਾ ਬਾਡੀ ਪੇਂਟ ਆਰਟਿਸਟ ਜੇਨ ਸਿਡੇਲ ਦਾ ਹੈ। ਉਹਨਾਂ ਨੇ ਮਾਰਿਆ ਦੇ ਸਰੀਰ 'ਤੇ ਕੁਝ ਇਸ ਤਰ੍ਹਾਂ ਦਾ ਪੇਂਟ ਕੀਤਾ ਕਿ ਅਜਿਹਾ ਲੱਗ ਰਿਹਾ ਸੀ ਕਿ ਉਹਨਾਂ ਨੇ ਸ਼ਰਟ ਅਤੇ ਜੀਂਸ ਪਾਈ ਹੋਈ ਹੈ। ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ ਪੇਂਟ ਤੋਂ ਇਲਾਵਾ ਜੇਨ ਨੇ ਮਾਰਿਆ ਨੂੰ ਹਾਈਬੂਟ, ਕੈਪ ਅਤੇ ਸਕਾਰਫ ਵੀ ਪਵਾਇਆ ਹੈ, ਜਿਸਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸਨੇ ਕੱਪੜੇ ਪਾਏ ਹਨ। ਜਿਵੇਂ ਹੀ ਉਹਨਾਂ ਨੇ ਇਸਦਾ ਵੀਡੀਓ ਇੰਟਰਨੈਟ 'ਤੇ ਪਾਇਆ ਤਾਂ ਉਹ ਦੇਖਦੇ ਹੀ ਦੇਖਦੇ ਹਿੱਟ ਹੋ ਗਿਆ। ਇਸ ਮਾਡਲ ਨੇ ਨਹੀਂ ਪਹਿਨੇ ਹਨ ਕੱਪੜੇ, ਪੂਰੇ ਮਾਲ 'ਚ ਘੁੰਮੀ, ਨਹੀਂ ਪਹਿਚਾਣ ਪਾਇਆ ਕੋਈ, ਦੇਖੋ -PTC News


Top News view more...

Latest News view more...