ਪਾਟਨਰ ਦੀ ਗੁਪਤ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਮਹਿਲਾ ਦੁੱਖੀ , ਟੁੱਟਣ ਦੀ ਕਗਾਰ 'ਤੇ ਸਾਲਾਂ ਦਾ ਰਿਸ਼ਤਾ

By Shanker Badra - July 25, 2021 2:07 pm

ਨਵੀਂ ਦਿੱਲੀ : ਪੋਰਨ ਫ਼ਿਲਮਾਂ ਦੇਖਣ ਦੀ ਲਤ ਕਈ ਵਾਰ ਹੱਸਦੀ -ਖੇਡਦੀ ਜ਼ਿੰਦਗੀ ਨੂੰ ਵੀ ਉਲਝਣ ਵਿੱਚ ਪਾ ਦਿੰਦੀ ਹੈ। ਆਪਣੇ ਪਾਟਨਰ ਦੀ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਪ੍ਰੇਸ਼ਾਨ ਇਕ ਔਰਤ ਨੇ ਆਪਣਾ ਦੁੱਖ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ। ਰਿਸ਼ਤੇ ਦੇ ਕਾਲਮ ਵਿਚ ਇਕ ਔਰਤ ਨੇ ਦੱਸਿਆ ਕਿ ਉਹ ਆਪਣੇ ਪਾਟਨਰ ਦੀ ਗੁਪਤ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਬਹੁਤ ਹੈ ਅਤੇ ਉਸਨੂੰ ਲੱਗਦਾ ਹੈ ਕਿ ਉਸਦਾ ਸਾਥੀ ਸੈਕਸ ਸਾਈਟਾਂ 'ਤੇ ਦੂਜੀਆਂ ਔਰਤਾਂ ਨਾਲ ਸੰਪਰਕ ਵਿਚ ਹੈ।

ਪਾਟਨਰ ਦੀ ਗੁਪਤ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਮਹਿਲਾ ਦੁੱਖੀ , ਟੁੱਟਣ ਦੀ ਕਗਾਰ 'ਤੇ ਸਾਲਾਂ ਦਾ ਰਿਸ਼ਤਾ

ਪੜ੍ਹੋ ਹੋਰ ਖ਼ਬਰਾਂ : ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ

ਮਹਿਲਾ ਨੇ ਕਿਹਾ, 'ਮੈਂ ਆਪਣੇ ਪਾਟਨਰ ਨਾਲ ਇਸ ਬਾਰੇ ਜ਼ਿਕਰ ਕੀਤਾ ਤਾਂ ਫਿਰ ਉਸ ਨੇ ਕਿਹਾ ਕਿ ਉਹ ਮੇਰੇ ਨਾਲ ਧੋਖਾ ਨਹੀਂ ਕਰ ਰਿਹਾ ਹੈ ਪਰ ਮੈਂ ਉਸ 'ਤੇ ਹੋਰ ਭਰੋਸਾ ਨਹੀਂ ਕਰ ਸਕਦੀ। ਹਾਲਾਂਕਿ ਉਸਨੇ ਇਸਦੇ ਲਈ ਮੇਰੇ ਤੋਂ ਮੁਆਫੀ ਮੰਗੀ ਹੈ ਅਤੇ ਆਪਣੀ ਗਲਤੀ ਸੁਧਾਰਨ ਲਈ ਦੂਜਾ ਮੌਕਾ ਮੰਗਿਆ ਹੈ। ਆਪਣੀ ਹੱਡਬੀਤੀ ਦੁਨੀਆਂ ਸਾਹਮਣੇ ਜੱਗ ਜਾਹਿਰ ਕਰਦੇ ਹੋਏ ਔਰਤ ਨੇ ਕਿਹਾ, 'ਮੈਂ ਆਪਣੇ ਸਾਥੀ ਨੂੰ ਪਿਆਰ ਦੀ ਖ਼ਾਤਰ ਦੂਜਾ ਮੌਕਾ ਦਿੱਤਾ ਹੈ ਪਰ ਮੈਨੂੰ ਨਹੀਂ ਲਗਦਾ ਕਿ ਮੈਂ ਇਸ ਸਦਮੇ ਤੋਂ ਕਦੇ ਬਾਹਰ ਨਿਕਲ ਸਕਾਂਗੀ।

ਪਾਟਨਰ ਦੀ ਗੁਪਤ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਮਹਿਲਾ ਦੁੱਖੀ , ਟੁੱਟਣ ਦੀ ਕਗਾਰ 'ਤੇ ਸਾਲਾਂ ਦਾ ਰਿਸ਼ਤਾ

ਔਰਤ ਨੇ ਅੱਗੇ ਲਿਖਿਆ, 'ਮੈਨੂੰ ਸ਼ੱਕ ਹੈ ਕਿ ਮੇਰਾ ਸਾਥੀ ਕਈ ਸਾਲਾਂ ਤੋਂ ਅਜਿਹੀ ਦੁਗਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਹ ਸਿਰਫ ਪ੍ਰਦਰਸ਼ਨ ਲਈ ਮੇਰੇ ਸਾਹਮਣੇ ਪਿਆਰ ਜ਼ਾਹਰ ਕਰਦਾ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਸਦੀ ਸੱਚਾਈ ਮੇਰੇ ਸਾਹਮਣੇ ਜਾਂ ਕਿਸੇ ਹੋਰ ਦੇ ਸਾਹਮਣੇ ਆਵੇ। ਮਹਿਲਾ ਨੇ ਕਿਹਾ ਕਿ ਉਸਦੀ ਲਤ ਬੇਨਕਾਬ ਹੋਣ ਤੋਂ ਬਾਅਦ ਉਸਨੇ ਆਪਣਾ ਆਨਲਾਈਨ ਸਰਚ ਇਤਿਹਾਸ ਵੀ ਮਿਟਾ ਦਿੱਤਾ ਹੈ।

ਪਾਟਨਰ ਦੀ ਗੁਪਤ ਪੋਰਨ ਫ਼ਿਲਮਾਂ ਦੇਖਣ ਦੀ ਲਤ ਤੋਂ ਮਹਿਲਾ ਦੁੱਖੀ , ਟੁੱਟਣ ਦੀ ਕਗਾਰ 'ਤੇ ਸਾਲਾਂ ਦਾ ਰਿਸ਼ਤਾ

ਹੁਣ ਉਹ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜੋ ਉਸਨੂੰ ਬਹਾਲ ਕਰ ਸਕੇ ਤਾਂ ਜੋ ਉਸਦੇ ਸਾਥੀ ਦਾ ਹਰ ਕੰਮ ਸਾਹਮਣੇ ਆ ਸਕੇ। ਔਰਤ ਨੇ ਦੱਸਿਆ ਕਿ ਉਹ ਦੋਵੇਂ 50 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਉਹ ਕਾਲੇਜ ਦੇ ਸਮੇਂ ਤੋਂ ਇਕ ਦੂਜੇ ਦੇ ਨਾਲ ਹਨ। ਆਪਣੇ ਸਾਥੀ ਦੇ ਅਜਿਹੇ ਰਵੱਈਏ ਤੋਂ ਪ੍ਰੇਸ਼ਾਨ ਇਸ ਔਰਤ ਨੇ ਰਿਲੇਸ਼ਨਸ਼ਿਪ ਮਾਹਰ ਨੂੰ ਸਭ ਕੁਝ ਦੱਸਣ ਤੋਂ ਬਾਅਦ ਉਸ ਦੀ ਮਦਦ ਲਈ ਕਿਹਾ ਹੈ।

-PTCNews

adv-img
adv-img