Thu, Apr 25, 2024
Whatsapp

ਬੈਗ 'ਚ ਤੁੰਨ ਕੇ ਪਾਈ ਗਈ ਔਰਤ ਦੀ ਲਾਸ਼

Written by  Joshi -- September 16th 2017 04:16 PM
ਬੈਗ 'ਚ ਤੁੰਨ ਕੇ ਪਾਈ ਗਈ ਔਰਤ ਦੀ ਲਾਸ਼

ਬੈਗ 'ਚ ਤੁੰਨ ਕੇ ਪਾਈ ਗਈ ਔਰਤ ਦੀ ਲਾਸ਼

ਬੈਗ 'ਚ ਤੁੰਨ ਕੇ ਪਾਈ ਗਈ ਔਰਤ ਦੀ ਲਾਸ਼...ਫਿਰ Woman’s dead body recovered from bag in Baddi, Himachal ਅੱਜ ਸਵੇਰੇ ਬੱਦੀ ਇੰਡਸਟਰੀਅਲ ਏਰੀਆ ਦੇ ਸਾਈ ਰੋਡ 'ਤੇ ਵਰਧਮਾਨ ਚੌਨਕ ਦੇ ਨੇੜੇ ਇਕ ਕੱਚ ਬਾਟ ਵਿਚ ਇਕ ੨੬ ਸਾਲਾ ਔਰਤ ਦੀ ਲਾਸ਼ ਮਿਲੀ।ਬਾਅਦ ਵਿਚ ਸਿ ਔਰਤ ਦੀ ਪਹਿਚਾਣ ਨਿਰਮਲਾ ਦੇਵੀ ਵਜੋਂ ਹੋਈ, ਜੋ ਜੂਨ ਤੋਂ ਵਰਧਮਾਨ ਟੈਕਸਟਾਈਲ ਨਾਲ ਕੰਮ ਕਰ ਰਹੀ ਸੀ। Woman’s dead body recovered from bag in Baddi, Himachalਸਰੀਰ ਨੂੰ ਪਹਿਲਾਂ ਕੁਝ ਸਕ੍ਰੈਪ ਕੁਲੈਕਟਰਾਂ ਦੁਆਰਾ ਦੇਖਿਆ ਗਿਆ ਸੀ ਜਿਹਨਾਂ ਨੇ ਬੈਗ ਨੂੰ ਇਹ ਸੋਚ ਕੇ ਖੋਲ੍ਹਿਆ ਸੀ ਕਿ ਇਸ ਵਿੱਚ ਕੁਝ ਕੀਮਤੀ ਹੋਵੇਗਾ, ਲੇਕਿਨ ਉਸ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ। ਕਿਉਂਕਿ ਮ੍ਰਿਤਕ ਨੇ ਆਪਣੇ ਵਾਲਾਂ ਵਿੱਚ ਸਿੰਧੂਰ ਲਗਾਇਆ ਹੋਇਆ ਸੀ, ਇਸ ਤੋਂ ਪਤਾ ਲੱਗਦਾ ਸੀ ਕਿ ਉਹ ਔਰਤ ਵਿਆਹੀ ਹੋਈ ਹੈ। ਉਸਦੀ ਸ਼ਨਾਖਤ ਇਕ ਹੋਰ ਪ੍ਰਵਾਸੀ ਨੇ ਕੀਤੀ ਜੋ ਕਿ ਵਾਰਡ ਨੰਬਰ ੭ ਵਿਚ ਉਸਦੇ ਰਿਹਾਇਸ਼ੀ ਕੁਆਰਟਰ ਦੇ ਕੋਲ ਰਹਿੰਦਾ ਸੀ। ਸ਼ੁਰੂਆਤੀ ਤਫਤੀਸ਼ ਤੋਂ ਪਤਾ ਲੱਗਿਆ ਹੈ ਕਿ ਔਰਤ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ ਕਿਉਂਕਿ ਉਸਦੀ ਗਰਦਨ 'ਤੇ ਡੂੰਘੇ ਨਿਸ਼ਾਨ ਨਜ਼ਰ ਆਏ ਸਨ ਅਤੇ ਇੱਕ ਮੋਟਾ ਕੱਪੜਾ ਵੀ ਉਸ ਦੀ ਗਰਦਨ ਨਾਲ ਬੰਨਿਆ੍ਹ ਹੋਇਆ ਸੀ। ਇਹ ਵੀ ਹੈਰਾਨੀ ਦੀ ਗੱਲ ਸੀ ਕਿ ਉਸ ਦੀ ਲਾਸ਼ ਕਿਸੇ ਜਨਤਕ ਥਾਂ 'ਤੇ ਕਿਵੇਂ ਸੁੱਟੀ ਜਾ ਸਕਦੀ ਹੈ ਅਤੇ ਕੁਝ ਕਿਲੋਗ੍ਰਾਮ ਦੀ ਸਮਰੱਥਾ ਵਾਲਾ ਬੈਗ ਇੰਨ੍ਹੀ ਭਾਰੀ ਲਾਸ਼ ਕਿਵੇਂ ਰੱਖ ਸਕਦਾ ਸੀ। Woman’s dead body recovered from bag in Baddi, Himachalਰਾਹੁਲ ਨਾਥ, ਐਸ.ਪੀ. ਬੱਦੀ, ਜਿਸ ਨੇ ਜਾਣਕਾਰੀ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਸਵੇਰੇ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕੀਤਾ, ਅਤੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਆਈਜੀਐਮਸੀ, ਸ਼ਿਮਲਾ ਨੂੰ ਭੇਜੀ ਗਈ ਸੀ ਅਤੇ ਹੋਰ ਜਾਂਚ ਚੱਲ ਰਹੀ ਹੈ। ਉਸ ਨੇ ਕਿਹਾ ਕਿ ਉਹ ਸਹਿਬ ਸਿੰਘ ਦਾ ਪਤਾ ਲਗਾਉਣ ਲਈ ਗੁਆਂਢੀ ਰਾਜਾਂ ਤੋਂ ਪੁਲਿਸ ਨਾਲ ਤਾਲਮੇਲ ਕਰ ਰਹੇ ਸਨ, ਜੋ ਔਰਤ ਨਾਲ ਰਹਿ ਰਿਹਾ ਸੀ ਅਤੇ ਹੁਣ ਉਹ ਲਾਪਤਾ ਹੈ। ਸ਼ੁਰੂਆਤੀ ਤਫ਼ਤੀਸ਼ਾਂ ਦੱਸ ਰਹੀਆਂ ਹਨ ਕਿ ਉਸਨੇ ਸ਼ਾਇਦ ਔਰਤ ਨੂੰ ਮਾਰਿਆ ਹੋਵੇ। Woman’s dead body recovered from bag in Baddi, Himachalਨਿਰਮਲਾ ੨੦ ਸਾਲ ਦੇ ਇਕ ਨੌਜਵਾਨ, ਸਾਹਬ ਸਿੰਘ ਨਾਲ ਰਹਿ ਰਹੀ ਸੀ, ਜੋ ਹਾਦਸੇ ਤੋਂ ਬਾਅਦ ਸ਼ਹਿਰ ਤੋਂ ਭੱਜ ਗਿਆ ਸੀ ਅਤੇ ਪੁਲਿਸ  ਉਸ ਦੀ ਭਾਲ ਕਰਨ ਵਿੱਚ ਨਾਕਾਮਯਾਬ ਰਹੀ। ਦਿਲਚਸਪ ਗੱਲ ਇਹ ਹੈ ਕਿ, ਉਸ ਦੇ ਆਧਾਰ ਕਾਰਡ ਦੇ ਵੇਰਵੇ ਮੁਤਾਬਕ, ਜੋ ਕਿ ਪੁਲਿਸ ਨੇ ਉਸ ਦੇ ਕਮਰੇ ਤੋਂ ਪ੍ਰਾਪਤ ਕੀਤੀ ਸੀ, ਉਸ ਦਾ ਵਿਆਹ ਇੰਦਰੀਆਸ ਨਾਲ ਹੋਇਆ ਸੀ। ਉਸਨੇ ਆਪਣੇ ਗੁਆਂਢੀਆਂ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਸਾਹਬ ਸਿੰਘ ਉਸ ਦਾ ਪਤੀ ਸੀ। ਨਿਰਮਲਾ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ ਦੇ ਹਾਮਿਦ ਨਗਰ ਪਿੰਡ ਤੋਂ ਸੀ। —PTC News


  • Tags

Top News view more...

Latest News view more...