ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ ,ਉਸ ਪੰਡਤ ਨਾਲ ਭੱਜੀ ਲਾੜੀ

women wedding Two weeks after Come get married Pandit Run away
ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ , ਉਸ ਪੰਡਤ ਨਾਲ ਭੱਜੀ ਲਾੜੀ

ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ ,ਉਸ ਪੰਡਤ ਨਾਲ ਭੱਜੀ ਲਾੜੀ:ਨਵੀਂ ਦਿੱਲੀ : ਮੱਧ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਓਥੇ ਇੱਕ ਮਹਿਲਾ ਉਸ ਪੰਡਿਤ ਨਾਲ ਫ਼ਰਾਰ ਹੋ ਗਈ ,ਜਿਸ ਨੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ।ਇਹ ਘਟਨਾ ਸਿਰੋਂਜ ਦੇ ਪਿੰਡ ਟੋਰੀ ਬਾਗਰੋਦ ਦੀ ਹੈ।

women wedding Two weeks after Come get married Pandit Run away
ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ , ਉਸ ਪੰਡਤ ਨਾਲ ਭੱਜੀ ਲਾੜੀ

ਦਰਅਸਲ ‘ਚ ਇੱਕ ਮਹਿਲਾ ਵਿਆਹ ਤੋਂ ਦੋ ਹਫਤੇ ਬਾਅਦ ਵਿਆਹ ਕਰਵਾਉਣ ਆਏ ਪੰਡਤ ਨਾਲ ਫਰਾਰ ਹੋ ਗਈ ਹੈ।ਇਹ ਓਹੀ ਪੰਡਿਤ ਹੈ ਜੋ ਉਸ ਦੇ ਵਿਆਹ ‘ਚ ਮੰਤਰ ਪੜ੍ਹ ਕੇ ਗਿਆ ਸੀ।ਇਸ ਦੌਰਾਨ ਵਿਆਹੁਤਾ ਔਰਤ 30 ਹਜ਼ਾਰ ਰੁਪਏ ਕੈਸ਼ ਤੇ 1.5 ਲੱਖ ਰੁਪਏ ਦੇ ਗਹਿਣੇ ਲੈ ਕੇ ਭੱਜ ਗਈ ਹੈ।

 women wedding Two weeks after Come get married Pandit Run away
ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ , ਉਸ ਪੰਡਤ ਨਾਲ ਭੱਜੀ ਲਾੜੀ

ਮਿਲੀ ਜਾਣਕਾਰੀ ਮੁਤਾਬਕ ਵਿਨੋਦ ਮਹਾਰਾਜ ਨਾਂ ਦੇ ਪੰਡਤ ਨੇ ਬੀਤੀ 7 ਮਈ ਨੂੰ ਇਸ ਮਹਿਲਾ ਦਾ ਵਿਆਹ ਗੰਜਬਾਸੌਦਾ ਦੇ ਪਿੰਡ ਆਸਟ ਦੇ ਨੌਜਵਾਨ ਨਾਲ ਕਰਵਾਇਆ ਸੀ।ਇਸ ਤੋਂ ਬਾਅਦ ਉਹੀ ਪੰਡਤ ਇਸ ਇਲਾਕੇ ‘ਚ 23 ਮਈ ਨੂੰ ਇੱਕ ਹੋਰ ਵਿਆਹ ਕਰਵਾਉਣ ਲਈ ਆਇਆ ਸੀ ਪਰ ਗਾਇਬ ਹੋ ਗਿਆ।ਇਸ ਦੇ ਨਾਲ ਹੀ 21 ਸਾਲਾ ਔਰਤ ਵੀ ਲਾਪਤਾ ਹੋ ਗਈ।

women wedding Two weeks after Come get married Pandit Run away
ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ , ਉਸ ਪੰਡਤ ਨਾਲ ਭੱਜੀ ਲਾੜੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਦੀ ਧੀ ਨੇ ਭਾਰਤੀ ਫੌਜ ‘ਚ ਚਾਪਰ ਨੂੰ ਉਡਾ ਕੇ ਸਿਰਜਿਆ ਇਤਿਹਾਸ ,ਹਾਸਲ ਕੀਤਾ ਇਹ ਖਿਤਾਬ

ਇਸ ਘਟਨਾ ਤੋਂ ਬਾਅਦ ਜਦੋਂ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਬਾਅਦ ‘ਚ ਅਸਲੀਅਤ ਸਾਹਮਣੇ ਆਈ ਕਿ ਪੰਡਤ ਤੇ ਔਰਤ ਦੋ ਸਾਲ ਤੋਂ ਰਿਸ਼ਤੇ ‘ਚ ਸੀ।ਪੰਡਤ ਪਹਿਲਾਂ ਤੋਂ ਵਿਆਹੁਤਾ ਹੈ ,ਜਿਸ ਦੇ ਦੋ ਬੱਚੇ ਵੀ ਹਨ।ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।
-PTCNews