ਔਰਤਾਂ ਦੇ ਰੋਗਾਂ ਦਾ ਚੈੱਕਅੱਪ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਲੱਗੇਗਾ : ਤਾਰਾ ਸਿੰਘ ਉਪਲ

Women's Disease Checkup Camp to be held on September 29: Tara Singh Uppal
ਔਰਤਾਂ ਦੇ ਰੋਗਾਂ ਦਾ ਚੈੱਕਅੱਪ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਲੱਗੇਗਾ : ਤਾਰਾ ਸਿੰਘ ਉਪਲ

ਔਰਤਾਂ ਦੇ ਰੋਗਾਂ ਦਾ ਚੈੱਕਅੱਪ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਲੱਗੇਗਾ : ਤਾਰਾ ਸਿੰਘ ਉਪਲ:ਬਟਾਲਾ  : ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਮਲਟੀਸਪੈਸ਼ਲਿਟੀ ਹਸਪਤਾਲ ਜੋ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਮਿਤੀ 29 ਸਤੰਬਰ ਦਿਨ ਐਤਵਾਰ ਨੂੰ 10:00 ਤੋਂ 2:00 ਵਜੇ ਤੱਕ ਔਰਤਾਂ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਜਿਵੇਂ:- ਬੰਦ ਟਿਊਬਾ, ਪੀ.ਸੀ.ਓ.ਡੀ., ਪੀ.ਸੀ.ਓ.ਐਸ.,ਪੀ.ਐੱਮ.ਐਸ., ਅਨਿਯਮਤ ਮਹਾਵਾਰੀ, ਮਹਾਂਵਾਰੀ ਖਤਮ ਹੋਣ ਤੋਂ ਬਾਅਦ ਖੂਨ ਆਉਣਾ, ਮਹਾਂਵਾਰੀ ਵਿਚ ਜਿਆਦਾ ਦਰਦ ਹੋਣਾ, ਗਰਭਵਤੀ ਹੋਣ ਵਿਚ ਅਸਫਲਤਾ / ਬਾਂਝਪਣ, ਬੱਚੇਦਾਨੀ ਦੀ ਰਸੌਲੀ, ਸਫੈਦ ਪਾਣੀ ਦਾ ਪੈਣਾ ( ਲਕੋਰੀਆ ) ,ਮਹਾਵਾਰੀ ਦੇ ਵਿਚਕਾਰ ਜਾਂ ਦੌਰਾਨ ਜਿਆਦਾ ਜਾਂ ਘੱਟ ਖੂਨ ਨਿਕਲਣਾ, ਸੋਜ, ਦਰਦ, ਦਬਾਅ ਜਾਂ ਪੇਟ ਦਰਦ ਆਦਿ ਕੋਈ ਵੀ ਲੱਛਣ ਹਨ, ਤਾਂ ਮਰੀਜ਼ ਆਪਣਾ ਚੈੱਕਅੱਪ ਕਰਵਾ ਕੇ ਇਲਾਜ ਕਰਵਾ ਸਕਦਾ ਹੈ।

Women's Disease Checkup Camp to be held on September 29: Tara Singh Uppal
ਔਰਤਾਂ ਦੇ ਰੋਗਾਂ ਦਾ ਚੈੱਕਅੱਪ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਲੱਗੇਗਾ : ਤਾਰਾ ਸਿੰਘ ਉਪਲ

ਵੈਦਿਕ ਕਰਮਾ ਹਸਪਤਾਲ ਦੇ ਔਰਤਾਂ ਦੇ ਰੋਗਾਂ ਦੇ ਆਯੁਰਵੈਦਿਕ ਐਕਸਪਰਟ ਡਾਕਟਰਾਂ ਦੁਆਰਾ ਬਹੁਤ ਸਾਰੇ ਮਰੀਜ਼ਾਂ ਨੂੰ ਮਹਿੰਗੇ ਇਲਾਜ ਤੋਂ ਬਚਾ ਕੇ ਬਹੁਤ ਘੱਟ ਖਰਚੇ ਵਿਚ ਸਫਲਤਾਪੂਰਵਕ ਇਲਾਜ ਕੀਤਾ ਹੈ। ਵਿਸ਼ਵ ਪ੍ਰਸਿੱਧ ਆਯੁਰਵੈਦਿਕ ਐਕਸਪਰਟ ਸਮੇਂ-ਸਮੇਂ ਸਿਰ ਵੈਦਿਕ ਕਰਮਾ ਆਯੁਰਵੈਦਿਕ ਮਲਟੀਸਪੈਸਲਿਸ਼ਟ ਹਸਪਤਾਲ ਵਿਚ ਆਉਂਦੇ ਰਹਿੰਦੇ ਹਨ।

Women's Disease Checkup Camp to be held on September 29: Tara Singh Uppal
ਔਰਤਾਂ ਦੇ ਰੋਗਾਂ ਦਾ ਚੈੱਕਅੱਪ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਲੱਗੇਗਾ : ਤਾਰਾ ਸਿੰਘ ਉਪਲ

ਜਿਸ ਕਾਰਨ ਵੈਦਿਕ ਕਰਮਾ ਹਸਪਤਾਲ ਵਿਚ ਇਲਾਜ ਦੀ ਸਫਲਤਾ ਦਰ ਕਾਫੀ ਉੱਚੀ ਹੈ।ਵੈਦਿਕ ਕਰਮਾ ਹਸਪਤਾਲ ਦੇ ਐੱਮਡੀ ਤਾਰਾ ਸਿੰਘ ਉਪਲ ਨੇ ਦੱਸਿਆ ਕਿ ਬੇ-ਔਲਾਦਪਣ, ਬਾਂਝਪਣ ਵਰਗੀਆਂ ਪ੍ਰੋਬਲਮਾਂ ਤੋਂ ਛੁਟਕਾਰਾ ਪਾਉਣ ਦਾ ਸੁਨਹਿਰੀ ਮੌਕਾ ਹੈ।
-PTCNews