ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ ਦਾ ਐਲਾਨ, ਇਹਨਾਂ 2 ਦਿੱਗਜ਼ ਖਿਡਾਰੀਆਂ ਦੀ ਹੋਈ ਵਾਪਸੀ

aus
ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ ਦਾ ਐਲਾਨ, ਇਹਨਾਂ 2 ਦਿੱਗਜ਼ ਖਿਡਾਰੀਆਂ ਦੀ ਹੋਈ ਵਾਪਸੀ

ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ ਦਾ ਐਲਾਨ, ਇਹਨਾਂ 2 ਦਿੱਗਜ਼ ਖਿਡਾਰੀਆਂ ਦੀ ਹੋਈ ਵਾਪਸੀ,ਨਵੀਂ ਦਿੱਲੀ: ਆਈ.ਸੀ.ਸੀ. ਵਰਲਡ ਕੱਪ ਲਈ ਆਸਟਰੇਲੀਆਈ ਕ੍ਰਿਕਟ ਬੋਰਡ ਨੇ ਅੱਜ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਾਪਸੀ ਹੋਈ ਹੈ।

aus
ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ ਦਾ ਐਲਾਨ, ਇਹਨਾਂ 2 ਦਿੱਗਜ਼ ਖਿਡਾਰੀਆਂ ਦੀ ਹੋਈ ਵਾਪਸੀ

ਆਸਟਰੇਲੀਆਈ ਕ੍ਰਿਕਟ ਬੋਰਡ ਨੇ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਇਹ ਦੋਵੇਂ ਹੀ ਖਿਡਾਰੀ ਬੈਨ ਦੀ ਵਜ੍ਹਾ ਨਾਲ ਪਿਛਲੇ ਇਕ ਸਾਲ ਤੋਂ ਰਾਸ਼ਟਰੀ ਟੀਮ ਤੋਂ ਦੂਰ ਸਨ।

ਹੋਰ ਪੜ੍ਹੋ:ਅੱਜ ਹੋਵੇਗਾ ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਵਰਲਡ ਕੱਪ 2019 ਦੇ ਦੌਰਾਨ ਟੀਮ ਦੀ ਕਪਤਾਨੀ ਐਰੋਨ ਫਿੰਚ ਦੇ ਹੱਥਾਂ ‘ਚ ਹੋਵੇਗੀ। ਐਰੋਨ ਫਿੰਚ ਦੀ ਕਪਤਾਨੀ ‘ਚ ਆਸਟਰੇਲੀਆ ਭਾਰਤ ਨੂੰ ਉਸੇ ਦੀ ਹੀ ਸਰਜ਼ਮੀਂ ‘ਤੇ ਵਨ ਡੇ ਸੀਰੀਜ਼ ਹਰਾਉਣ ਦਾ ਕਾਰਨਾਮਾ ਕਰ ਚੁੱਕੀ ਹੈ।

aus
ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ ਦਾ ਐਲਾਨ, ਇਹਨਾਂ 2 ਦਿੱਗਜ਼ ਖਿਡਾਰੀਆਂ ਦੀ ਹੋਈ ਵਾਪਸੀ

ਵਰਲਡ ਕੱਪ ਟੀਮ ਦੇ 15 ਖਿਡਾਰੀ
ਆਰੋਨ ਫਿੰਚ (ਕਪਤਾਨ), ਜੇਸਨ ਬੇਹਰੇਨਡੋਰਫ, ਐਲੇਕਸ ਕੇਰੀ (ਵਿਕਟਕੀਪਰ), ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਉਸਮਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੇਨ ਮੈਕਸਵੇਲ, ਝਾਏ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਮਾਰਕਸ ਸਟੋਈਨਿਸ, ਡੇਵਿਡ ਵਾਰਨਰ, ਐਡਮ ਜ਼ਾਂਪਾ।

-PTC News