Advertisment

ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ

author-image
Jashan A
Updated On
New Update
ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ
Advertisment
ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ,ਲੰਡਨ: ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ 'ਚ ਕੇਨਿੰਗਟਨ ਓਵਲ ਦੇ ਮੈਦਾਨ 'ਤੇ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਇਨ੍ਹਾਂ ਦੋਨਾਂ ਟੀਮਾਂ ਦੇ ਵਿਚਕਾਰ ਹੋਣ ਵਾਲੇ ਇਸ ਮੁਕਾਬਲੇ ਦੇ ਹਾਈ-ਵੋਲਟੇਜ਼ ਹੋਣ ਦੀ ਪੂਰੀ ਉਮੀਦ ਹੈ। publive-imageਦੋਵੇਂ ਟੀਮਾਂ ਹੀ ਵਿਸ਼ਵ ਕੱਪ ਦੀਆਂ ਪ੍ਰਬਲ ਦਾਅਵੇਦਾਰ ਹਨ। ਤੁਹਾਨੂੰ ਦੱਸ ਦੇਈਏ ਕਿ ਜਿਥੇ ਭਾਰਤੀ ਟੀਮ ਆਪਣਾ ਦੂਸਰਾ ਮੁਕਾਬਲਾ ਖੇਡੇਗੀ, ਉਥੇ ਹੀ ਆਸਟ੍ਰੇਲੀਆ ਆਪਣਾ ਤੀਸਰਾ ਮੁਕਾਬਲਾ ਖੇਡੇਗੀ। ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ publive-imageਹਾਲਾਂਕਿ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਕੰਗਾਰੂ ਟੀਮ ਦਾ ਪੱਖ ਭਾਰੀ ਦਿੱਖ ਰਿਹਾ ਹੈ, ਪਰ ਭਾਰਤੀ ਟੀਮ ਵੀ ਸ਼ਾਨਦਾਰ ਫ਼ਾਰਮ 'ਚ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਬਾਜ਼ੀ ਮਾਰਦੀ ਹੈ। -PTC News-
ind-vs-aus ind-vs-aus-news icc-world-cup world-cup-2019 world-cup-2019-news latest-world-cup-2019-news cricket-world-cup-2019 latest-ind-vs-aus-news
Advertisment

Stay updated with the latest news headlines.

Follow us:
Advertisment