ਵਿਸ਼ਵ ਕੱਪ ਟੀਮ ‘ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ

amir
ਵਿਸ਼ਵ ਕੱਪ ਟੀਮ 'ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ

ਵਿਸ਼ਵ ਕੱਪ ਟੀਮ ‘ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ,ਨਵੀਂ ਦਿੱਲੀ: ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਦੇ ਸਭ ਤੋਂ ਵੱਡੇ ਮਹਾਕੁੰਭ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ। ਉਥੇ ਹੀ ਪਾਕਿਸਤਾਨ ਦੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਇੱਕ ਵੱਡਾ ਬਦਲਾਅ ਕੀਤਾ ਹੈ।

amir

ਵਿਸ਼ਵ ਕੱਪ ਟੀਮ ‘ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ

ਹੋਰ ਪੜ੍ਹੋ:Women T20 World Cup: ਸੈਮੀਫਾਈਨਲ ‘ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ

ਦਰਅਸਲ, ਪਾਕਿ ਕ੍ਰਿਕਟ ਟੀਮ ਨੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਟੀਮ ‘ਚ ਵਾਪਿਸ ਲੈ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖ਼ਰਾਬ ਫ਼ਾਰਮ ਦੇ ਚੱਲਦੇ ਆਮਿਰ ਨੂੰ ਵਿਸ਼ਵ ਕੱਪ ਟੀਮ ‘ਚ ਨਹੀਂ ਚੁਣਿਆ ਸੀ।

amir

ਵਿਸ਼ਵ ਕੱਪ ਟੀਮ ‘ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ

ਜ਼ਿਕਰ ਏ ਖਾਸ ਹੈ ਕਿ ਇੰਗਲੈਂਡ ‘ਚ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪਾਕਿਸਤਾਨ ਨੇ ਖੱਬੇ ਹੱਥ ਦੇ ਖ਼ੁਰਾਂਟ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤਾ।

ਹੋਰ ਪੜ੍ਹੋ:ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬੀ.ਸੀ.ਸੀ.ਆਈ. ਨੂੰ ਕੀਤੀ ਬੇਨਤੀ

amir
ਵਿਸ਼ਵ ਕੱਪ ਟੀਮ ‘ਚ ਪਾਕਿਸਤਾਨ ਵੱਲੋਂ ਵੱਡਾ ਬਦਲਾਅ, ਇਸ ਖਿਡਾਰੀ ਨੂੰ ਕੀਤਾ ਸ਼ਾਮਲ

ਇਕ ਟੀ20 ਅੰਤਰਰਾਸ਼ਟਰੀ ਤੇ ਦੋ ਵਨ-ਡੇ ‘ਚ ਇੰਗਲੈਂਡ ਦੇ ਬੱਲੇਬਾਜ਼ਾਂ ਦੁਆਰਾ ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਣ ਤੋਂ ਬਾਅਦ ਸਿਲੈਕਟਸ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ।

-PTC News