ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ

eng
ਵਿਸ਼ਵ ਕੱਪ ਟੀਮ 'ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ

ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ,ਨਵੀਂ ਦਿੱਲੀ: ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਦੇ ਮਹਾਕੁੰਭ ਲਈ ਸਾਰੀਆਂ ਟੀਮਾਂ ਨੇ ਤਿਆਰੀਆਂ ਖਿੱਚ ਲਈਆਂ ਹਨ। ਸਾਰਿਆਂ ਦੇਸ਼ਾਂ ਨੂੰ ਆਪਣੀ ਫਾਈਨਲ 15 ਮੈਂਬਰੀ ਟੀਮ ਦਾ 23 ਮਈ ਤੱਕ ਐਲਾਨ ਕਰਨਾ ਹੈ।

eng
ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ

ਇੰਗਲੈਂਡ ਨੇ ਆਪਣੀ ਸ਼ੁਰੂਆਤੀ ਦੇ 15 ਮੈਂਮਬਰੀ ਟੀਮ ਜੋ ਚੁਣੀ ਸੀ, ਉਸ ‘ਚ ਤਿੰਨ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਹੋਰ ਪੜ੍ਹੋ:ਗੁਜਰਾਤ ਤੇ ਹਿਮਾਚਲ ਦੀ ਦੋਹਰੀ ਜਿੱਤ ਤੋਂ ਬਾਅਦ ਜਸ਼ਨ ਮਾਨਾਂਉਂਦੇ ਭਾਜਪਾ ਵਰਕਰ

ਇੰਗਲੈਂਡ ਨੇ ਹਾਲ ‘ਚ ਪਾਕਿਸਤਾਨ ਦੇ ਖਿਲਾਫ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ‘ਚ 4-0 ਨਾਲ ਜਿੱਤ ਦਰਜ ਕੀਤੀ ਤੇ ਇਸ ਸੀਰੀਜ਼ ਦੇ ਆਧਾਰ ‘ਤੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

eng
ਵਿਸ਼ਵ ਕੱਪ ਟੀਮ ‘ਚ ਇੰਗਲੈਂਡ ਕਰ ਸਕਦੈ ਬਦਲਾਅ, ਇਹਨਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ

ਇਸ ਟੀਮ ‘ਚ ਲਿਆਮ ਡਾਸਨ, ਜੋਫਰਾ ਆਰਚਰ ਅਤੇ ਜੇਮਸ ਵਿੰਸ ਨੂੰ ਟੀਮ ‘ਚ ਜਗ੍ਹਾ ਮਿਲ ਸਕਦੀ ਹੈ। ਦਰਅਸਲ, ਇਹਨਾਂ ਖਿਡਾਰੀਆਂ ਨੇ ਪਾਕਿਸਤਾਨ ਖਿਲਾਫ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।

-PTC News