Advertisment

ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ

author-image
Jashan A
Updated On
New Update
ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ
Advertisment
ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ,ਕਰਾਚੀ: ਇੰਗਲੈਂਡ 'ਚ 30 ਮਈ ਨੂੰ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਬੀਤੇ ਦਿਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ।ਜਿਸ ਦੌਰਾਨ ਪਾਕਿਸਤਾਨ ਟੀਮ 'ਚ 15 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। pak ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ ਇਸ ਟੀਮ 'ਚ ਪਾਕਿਸਤਾਨ ਦੇ ਤਜ਼ਰਬੇਕਾਰ ਪਰ ਖਰਾਬ ਫਾਰਮ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਜਗ੍ਹਾ ਨਹੀਂ ਦਿੱਤੀ, ਜਦਕਿ ਬੱਲੇਬਾਜ਼ ਆਬਿਦ ਅਲੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਹੋਰ ਪੜ੍ਹੋ:
Advertisment
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਰਲਡ ਕੱਪ ਜਿਤਾਉਣ ‘ਤੇ 7 ਸਾਲਾਂ ਬਾਅਦ ਪਦਮ ਭੂਸ਼ਣ ਨਾਲ ਕੀਤਾ ਸਨਮਾਨਿਤ pak ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਵਿਸ਼ਵ ਕੱਪ ਟੀਮ ਤੇ ਦੋ ਰਿਜ਼ਰਵ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇੰਜ਼ਮਾਮ ਨੇ ਕਿਹਾ ਕਿ 2017 ਚੈਂਪੀਅਨਸ ਟਰਾਫੀ ਜਿੱਤਣ ਵਾਲੀ ਟੀਮ ਦੇ 11 ਖਿਡਾਰੀਆਂ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਮਿਲੀ ਹੈ। pak ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਦਾ ਹੋਇਆ ਐਲਾਨ, ਇਸ ਤਜ਼ਰਬੇਕਾਰ ਗੇਂਦਬਾਜ਼ ਨੂੰ ਨਹੀਂ ਮਿਲੀ ਜਗ੍ਹਾ ਪਾਕਿਸਤਾਨ ਕ੍ਰਿਕਟ ਟੀਮ: ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਆਬਿਦ ਅਲੀ, ਬਾਬਰ ਆਜ਼ਮ, ਸ਼ੋਏਬ ਮਲਿਕ, ਹੈਰਿਸ ਸੋਹੇਲ, ਮੁਹੰਮਦ ਹਫੀਜ਼, ਸ਼ਾਦਾਬ ਖਾਨ, ਇਮਾਦ ਵਸੀਮ, ਹਸਨ ਅਲੀ, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਜੁਨੈਦ ਖਾਨ ਤੇ ਮੁਹੰਮਦ ਹਸਨੈਨ। ਰਿਜ਼ਰਵ ਖਿਡਾਰੀ : ਆਸਿਫ ਅਲੀ। -PTC News-
sports-news world-cup latest-sports-news world-cup-news latest-world-cup-news pakistan-cricket-team-news latest-pakistan-cricket-team-news
Advertisment

Stay updated with the latest news headlines.

Follow us:
Advertisment