Fri, Apr 26, 2024
Whatsapp

ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ

Written by  Jashan A -- May 15th 2019 07:33 PM
ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ

ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ

ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ,ਨਵੀਂ ਦਿੱਲੀ: 30 ਮਈ ਤੋਂ ਇੰਗਲੈਂਡ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਸਾਰੀਅਂ ਟੀਮਾਂ ਨੇ ਆਪਣੀ ਤਿਆਰੀਆਂ ਵੀ ਲਗਭਗ ਪੂਰੀ ਕਰ ਲਈਆਂ ਹਨ ਤੇ ਖਿਡਾਰੀਆਂ ਦੇ ਨਾਂ ਵੀ ਤੈਅ ਕਰ ਦਿੱਤੇ ਗਏ ਹਨ। [caption id="attachment_295645" align="aligncenter" width="300"]kh ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ[/caption] ਹੋਰ ਪੜ੍ਹੋ:ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਵਨਡੇ ਮੈਚ ਭਲਕੇ ਮੋਹਾਲੀ ‘ਚ ਖੇਡਿਆ ਜਾਵੇਗਾ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਆਈ. ਪੀ. ਐੱਲ. 2019 'ਚ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੇ 15 ਮੈਂਮਬਰੀ ਟੀਮ ਦਾ ਐਲਾਨ ਕੀਤਾ ਸੀ। [caption id="attachment_295646" align="aligncenter" width="300"]kh ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ[/caption] ਇਸ 'ਚ ਸਭ ਤੋਂ ਜ਼ਿਆਦਾ ਜਿਸ ਨਾਂ ਨੂੰ ਲੈ ਕੇ ਚਰਚਾ ਹੋਈ ਸੀ ਉਹ ਸੀ ਦੂੱਜੇ ਵਿਕਟਕੀਪਰ ਬੱਲੇਬਾਜ਼ ਦੀ ਆਪਸ਼ਨ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਟੀਮ 'ਚ ਮੌਕਾ ਨਾ ਦਿੱਤਾ ਜਾਣਾ। ਇਸ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹੁਣ ਖੁਲਾਸਾ ਕੀਤਾ ਹੈ। ਹੋਰ ਪੜ੍ਹੋ:ਵਨਡੇ ਸੀਰੀਜ਼ ਲਈ ਭਾਰਤੀ ਟੀਮ ਦੀ ਕੱਲ ਹੋਵੇਗੀ ਚੋਣ, ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ [caption id="attachment_295644" align="aligncenter" width="300"]kh ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ[/caption] ਇੱਕ ਨਿੱਜੀ ਚੈਨਲ ਨੂੰ ਇੰਟਰਵੀਊ ਦਿੰਦਿਆਂ ਕੋਹਲੀ ਨੇ ਕਿਹਾ ਕਿ ਕਾਰਤਿਕ ਦਾ ਅਨੁਭਵ ਤੇ ਦਬਾਅ ਦੇ ਮੌਕੇ 'ਚ ਉਸ ਨੂੰ ਝੱਲਣ ਦੀ ਸਮਰੱਥਾ ਨੇ ਹੀ ਪੰਤ ਦੀ ਜਗ੍ਹਾ ਟੀਮ 'ਚ ਤਰਜੀਹ ਦਿੱਤੀ ਹੈ। ਕਾਰਤਿਕ ਨੇ ਭਾਰਤੀ ਟੀਮ 'ਚ 2004 'ਚ ਆਪਣਾ ਡੈਬਿਊ ਕੀਤਾ ਸੀ ਤੇ ਭਾਰਤ ਲਈ ਕਰੀਬ 100 ਵਨ-ਡੇ ਮੈਚ ਖੇਡ ਚੁੱਕੇ ਹਨ। -PTC News


Top News view more...

Latest News view more...