Thu, Apr 25, 2024
Whatsapp

ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

Written by  Jashan A -- April 08th 2019 04:05 PM
ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ,ਨਵੀਂ ਦਿੱਲੀ: ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ 15 ਅਪ੍ਰੈਲ ਨੂੰ ਮੁੰਬਈ ਵਿਚ ਕੀਤੀ ਜਾਵੇਗੀ।ਅੱਜ ਇਹ ਫੈਸਲਾ ਇੱਕ ਬੈਠਕ 'ਚ ਪ੍ਰਸ਼ਾਸਕਾਂ ਦੀ ਕਮੇਟੀ ਅਤੇ ਅਹੁਦੇਦਾਰਾਂ ਨੇ ਫੈਸਲਾ ਲਿਆ ਹੈ। [caption id="attachment_280128" align="aligncenter" width="300"]bcci ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ[/caption] ਦੱਸ ਦੇਈਏ ਕਿ ਵਿਸ਼ਵ ਕੱਪ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ 23 ਅਪ੍ਰੈਲ ਹੈ ਪਰ ਬੀ. ਸੀ. ਸੀ. ਆਈ. ਨੇ 8 ਦਿਨ ਪਹਿਲਾਂ ਹੀ ਟੀਮ ਦੇ ਐਲਾਨ ਦਾ ਫੈਸਲਾ ਕੀਤਾ ਹੈ। ਹੋਰ ਪੜ੍ਹੋ:ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ ! [caption id="attachment_280127" align="aligncenter" width="300"]bcci ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ[/caption] ਬੋਰਡ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ''ਭਾਰਤ ਅਤੇ ਆਸਟੇਰਲੀਆ ਵਿਚਾਲੇ ਪਿਛਲੀ ਦੋ ਪੱਖੀ ਸੀਰੀਜ਼ ਨੂੰ ਲੈ ਕੇ ਖਾਤਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਉਣ ਦੀ ਗੱਲ ਕੀਤੀ ਗਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ 'ਚ ਖੇਡਿਆ ਜਾਵੇਗਾ। -PTC News


Top News view more...

Latest News view more...