Fri, Apr 19, 2024
Whatsapp

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

Written by  Shanker Badra -- January 21st 2019 12:22 PM -- Updated: January 21st 2019 01:16 PM
ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ:ਟੋਕੀਓ : ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਦੇਹਾਂਤ ਹੋ ਗਿਆ ਹੈ। [caption id="attachment_243253" align="aligncenter" width="299"]world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ[/caption] ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਹੈ ਕਿ ਮਸਾਜ਼ੋ ਨੋਨਾਕਾ ਦੀ ਮੌਤ ਐਤਵਾਰ ਸਵੇਰੇ ਉੱਤਰੀ ਜਾਪਾਨ ਸਥਿਤ ਉਨ੍ਹਾਂ ਦੇ ਘਰ ਵਿਚ ਹੋਈ ਹੈ।ਪਰਿਵਾਰ ਮੁਤਾਬਕ ਉਨ੍ਹਾਂ ਦਾ ਦੇਹਾਂਤ ਕੁਦਰਤੀ ਹੋਇਆ ਹੈ।ਪਰਿਵਾਰ ਦੇ ਦੱਸਣ ਮੁਤਾਬਕ ਮਸਾਜੋ ਨੋਨਾਕਾ ਨਾਂ ਦੇ ਸਾਡੇ ਬਜ਼ੁਰਗ ਦੀ ਉਮਰ 113 ਸਾਲ ਸੀ। [caption id="attachment_243251" align="aligncenter" width="300"]world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ[/caption] ਦਰਅਸਲ 'ਚ ਜਦੋਂ ਉਨ੍ਹਾਂ ਦੀ ਉਮਰ 112 ਸਾਲ ਅਤੇ 259 ਦਿਨ ਹੋਈ ਸੀ ਉਦੋਂ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਧ ਉਮਰ ਤੱਕ ਜਿਉਂਦਾ ਵਿਅਕਤੀ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ।ਉਨ੍ਹਾਂ ਦਾ ਜਨਮ 25 ਜੁਲਾਈ, 1905 ਨੂੰ ਹੋਇਆ ਸੀ। [caption id="attachment_243254" align="aligncenter" width="300"]world oldest man Masazo Nonaka Japan northern died ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਸਾਜ਼ੋ ਨੋਨਾਕਾ ਦਾ ਹੋਇਆ ਦੇਹਾਂਤ[/caption] ਦੱਸ ਦੇਈਏ ਕਿ ਨੋਨਾਕਾ ਦਾ ਪਰਿਵਾਰ ਬੀਤੀਆਂ ਚਾਰ ਪੀੜ੍ਹੀਆਂ ਤੋਂ ਹੌਟ ਸਪਰਿੰਗਸ ਇਨ ਚਲਾਉਂਦਾ ਆ ਰਿਹਾ ਹੈ। -PTCNews


Top News view more...

Latest News view more...