Advertisment

ਮਸ਼ਹੂਰ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ ਦੀ ਸੜਕ ਦੁਰਘਟਨਾ 'ਚ ਹੋਈ ਮੌਤ

author-image
Ragini Joshi
New Update
ਮਸ਼ਹੂਰ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ ਦੀ ਸੜਕ ਦੁਰਘਟਨਾ 'ਚ ਹੋਈ ਮੌਤ
Advertisment
Wrestler and Coach Sukhchain Singh Cheema, Dronacharya Awardee dies in a road accident : ਮਸ਼ਹੂਰ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ, ਦਰੋਣਾਚਾਰੀਆ ਵਿਜੇਤਾ ਦੀ ਬੀਤੀ ਰਾਤ ਪਟਿਆਲਾ ਬਾਈਪਾਸ, ਵਿਖੇ ਸੜਕ ਦੁਰਘਟਨਾ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਖਚੈਨ ਸਿੰਘ ਚੀਮਾ ਦੇ ਪਿਤਾ ਰੁਸਤਮ-ਏ-ਹਿੰਦ ਓਲੰਪੀਅਨ ਪਹਿਲਵਾਨ ਕੇਸਰ ਸਿੰਘ ਚੀਮਾ ਸਨ ਅਤੇ ਉਹਨਾਂ ਦੇ ਪੁੱਤਰ ਰੁਸਤਮ-ਏ-ਹਿੰਦ ਓਲੰਪੀਅਨ ਪ੍ਰਵਿੰਦਰ ਸਿੰਘ ਚੀਮਾ ਵੀ ਅਰਜੁਨ ਪੁਰਸਕਾਰ ਵਿਜੇਤਾ ਰਹਿ ਚੁੱਕੇ ਹਨ। publive-imageWrestler and Coach Sukhchain Singh Cheema, Dronacharya Awardee dies in a road accident : ਸੁਖਚੈਨ ਸਿੰਘ ਚੀਮਾ ਨੇ ੧੯੭੪ ਵਿੱਚ ਤਹਿਰਾਨ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਉਹਨਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab wrestler-and-coach-sukhchain-singh-cheema sukhchain-singh-cheema dronacharya-awardee
Advertisment

Stay updated with the latest news headlines.

Follow us:
Advertisment