ਹੋਰ ਖਬਰਾਂ

ਸੰਕ੍ਰਮਿਤ ਚਮਗਾਦੜਾਂ ਦੇ ਕੱਟਣ ਨਾਲ ਫੈਲਿਆ ਕੋਰੋਨਾ ਵਾਇਰਸ ??

By Jagroop Kaur -- January 17, 2021 8:19 pm -- Updated:January 17, 2021 8:20 pm

ਸਾਲ 2020 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਦੇਸ਼ ਦੁਨੀਆ 'ਚ ਕਹਿਰ ਮਚਾ ਦਿੱਤਾ , ਜਿਸ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ ਅਤੇ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤੋ ਅਤੇ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ , ਉਥੇ ਹੀ ਇਸ ਮਹਾਮਾਰੀ ਦੇ ਸਰੋਤ ਦਾ ਪਤਾ ਲਗਾਉਣ ਵੁਹਾਨ ਪਹੁੰਚੀ ਵਿਸ਼ਵ ਸਿਹਤ ਸੰਗਠਨ ਦੀ ਟੀਮ ਦੇ ਦੌਰੇ ਦੌਰਾਨ ਇਕ ਵੱਡਾ ਖੁਲਾਸਾ ਹੋਇਆ ਹੈ। ਵੁਹਾਨ ਲੈਬ ਦੇ ਵਿਗਿਆਨੀਆਂ ਨੇ ਮੰਨਿਆ ਹੈ ਮੰਨਣਾ ਹੈ ਕਿ ਰਹੱਸਮਈ ਗੁਫਾਫਾਂ ਤੋਂ ਚਮਗਾਦੜ ਦੇ ਨਮੂਨੇ ਲੈਂਦੇ ਸਮੇਂ ਉਹਨਾਂ ਨੂੰ ਕੁਝ ਚਮਗਾਦੜਾਂ ਨੇ ਕੱਟਿਆ ਸੀ।Wuhan scientists admit to being bitten by COVID-19 infected bats

ਪੜ੍ਹੋ ਹੋਰ ਖ਼ਬਰਾਂ :ਪੂਰੇ ਦੇਸ਼ ‘ਚ ਕੱਲ੍ਹ ਤੋਂ ਹੋਵੇਗੀ Covid19 ਵੈਕਸੀਨੇਸ਼ਨ ਦੀ ਸ਼ੁਰੂਆਤ, ਪੰਜਾਬ ਵਿੱਚ ਵੀ ਤਿਆਰੀਆਂ ਮੁਕੰਮਲ

ਮੰਨਿਆ ਜਾਂਦਾ ਹੈ ਕਿ ਇਹ ਚੀਨੀ ਗੁਫਾਫਾਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਚਮਗਾਦੜਾਂ ਦਾ ਘਰ ਹਨ।ਚੀਨ ਦੇ ਸਰਕਾਰੀ ਟੀਵੀ ਚੈਨਲ ਸੀ.ਸੀ.ਟੀ.ਵੀ.'ਤੇ ਕਰੀਬ ਦੋ ਸਾਲ ਪਹਿਲਾਂ ਦਿਖਾਏ ਵੀਡੀਓ ਵਿਚ ਚੀਨੀ ਵਿਗਿਆਨੀਆਂ ਨੇ ਚਮਗਾਦੜਾਂ ਦੇ ਕੱਟਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ।Like a needle: Wuhan lab scientists admit being 'bitten by Covid-infected  bats' - Coronavirus Outbreak News

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

ਇਸ ਵੀਡੀਓ ਵਿਚ ਇਹ ਵੀ ਨਜ਼ਰ ਆ ਰਿਹਾ ਹੈਕਿ Wuhan scientists ਵਾਇਰੋਲੌਜੀ ਦੇ ਵਿਗਿਆਨੀਆਂ ਨੇ ਚਮਗਾਦੜਾਂ ਦੇ ਨਵੇਂ ਨਮੂਨੇ ਲੈਂਦੇ ਸਮੇਂ ਲਾਪਰਵਾਹੀ ਵਰਤੀ, ਜਿਸ ਨਾਲ ਉਹ ਚਮਗਾਦੜ ਦੇ ਸ਼ਿਕਾਰ ਬਣੇ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ।

Coronavirus News: China Wuhan Lab Scientists Admit Being Bitten By Covid  Infected Bats Who Team - कोरोना पर बड़ा खुलासा! चीनी वैज्ञानिकों ने स्वीकार  की चमगादड़ों के काटने की बात - Amar

ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ 'ਤੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਤਾਇਵਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਹੁਣ 29 ਦਸੰਬਰ 2017 ਦੇ ਸੀ.ਸੀ.ਟੀ.ਵੀ. ਦੇ ਇਕ ਵੀਡੀਓ ਵਿਚ ਚੀਨੀ ਲੈਬ ਦੀ ਲਾਪਰਵਾਹੀ ਦੇ ਪੱਕੇ ਸਬੂਤ ਮਿਲੇ ਹਨ। ਇਸ ਵੀਡੀਓ ਨੂੰ ਚੀਨ ਦੀ ਬੈਟ ਵੂਮਨ ਕਹੀ ਜਾਣ ਵਾਲੀ ਵਿਗਿਆਨੀ ਸ਼ੀ ਝੇਂਗਲੀ ਅਤੇ ਉਹਨਾਂ ਦੀ ਟੀਮ ਦੀ ਸਾਰਸ ਦੇ ਉਤਪਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਨੂੰ ਦਿਖਾਉਣ ਲਈ ਬਣਾਇਆ ਗਿਆ ਸੀ।

Coronavirus: The race to find the source in wildlife - BBC News

ਬਾਇਓਸੇਫਟੀ ਪੱਧਰ-4 ਦੀ ਲੈਬ ਕਹੀ ਜਾਣ ਵਾਲੀ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਗੁਫਾ ਦੇ ਅੰਦਰ ਚਮਗਾਦੜ ਨੇ ਕੱਟ ਲਿਆ ਸੀ। ਖੁਦ ਸ਼ੋਧਕਰਤਾ ਨੇ ਵੀਡੀਓ ਵਿਚ ਇਸ ਗੱਲ ਨੂੰ ਕਬੂਲ ਕੀਤਾ ਹੈ ਅਤੇ ਆਪਣੇ ਹੱਥ ਵੀ ਦਿਖਾਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੀਮ ਦੇ ਮੈਂਬਰ ਚਮਗਾਦੜ ਦੇ ਬਹੁਤ ਛੂਤਕਾਰੀ ਮਲ ਨੂੰ ਕਮੀਜ਼ਾਂ ਤੇ ਟੀ-ਸ਼ਰਟ ਪਹਿਨ ਕੇ ਇਕੱਠਾ ਕਰ ਰਹੇ ਸਨ। ਉਸ ਦੌਰਾਨ ਕਿਸੇ ਨੇ ਪੀ.ਪੀ.ਈ. ਕਿੱਟ ਨਹੀਂ ਪਾਈ ਸੀ।

  • Share