Sat, Apr 20, 2024
Whatsapp

ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾ ਮਾਰੀ ਗੋਲੀ ,ਫਿਰ ਕਰੇਨ ਨਾਲ ਲਟਕਾਇਆ

Written by  Shanker Badra -- August 09th 2018 05:52 PM
ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾ ਮਾਰੀ ਗੋਲੀ ,ਫਿਰ ਕਰੇਨ ਨਾਲ ਲਟਕਾਇਆ

ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾ ਮਾਰੀ ਗੋਲੀ ,ਫਿਰ ਕਰੇਨ ਨਾਲ ਲਟਕਾਇਆ

ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾ ਮਾਰੀ ਗੋਲੀ ,ਫਿਰ ਕਰੇਨ ਨਾਲ ਲਟਕਾਇਆ:ਯਮਨ ਦੇਸ਼ ਦੀ ਰਾਜਧਾਨੀ ਸਨਾ 'ਚ ਇੱਕ ਬੱਚੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਤੋਂ ਬਾਅਦ ਲੋਕਾਂ ਨੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਕਿ ਲੂ ਕੰਡੇ ਖੜੇ ਹੋ ਗਏ ਸਨ। ਦੱਸ ਦੇਈਏ ਕਿ ਲੋਕਾਂ ਨੇ ਜਬਰ ਜਨਾਹ ਕਰਨ ਵਾਲੇ 3 ਦੋਸ਼ੀਆਂ ਨੂੰ ਪਹਿਲਾ ਮਾਰੀ ਗੋਲੀ ,ਫਿਰ ਕਰੇਨ ਨਾਲ ਲਟਕਾ ਦਿੱਤਾ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਸ਼ਰੇਆਮ ਗੋਲੀ ਮਾਰਕੇ ਫਾਂਸੀ ਨਾਲ ਲਟਕਾ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਇਸ ਲਈ ਕੀਤਾ ਹੈ ਕਿ ਲੋਕ ਇਹ ਦੇਖ ਲੈਣ ਕੇ ਇਸ ਘਿਨੌਣੇ ਅਪਰਾਧ ਦੀ ਸਜ਼ਾ ਕੀ ਹੋ ਸਕਦੀ ਹੈ ਅਤੇ ਲੋਕਾਂ ਦੇ ਮਨ 'ਚ ਅਪਰਾਧ ਕਰਨ ਤੋਂ ਪਹਿਲਾ ਡਰ ਬੈਠ ਜਾਵੇਂ। -PTCNews


Top News view more...

Latest News view more...