Fri, Apr 19, 2024
Whatsapp

ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ, ਸੜਕਾਂ 'ਤੇ ਮਚਾਈ ਧਮਾਲ

Written by  Joshi -- January 01st 2018 07:13 PM -- Updated: January 01st 2018 07:14 PM
ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ, ਸੜਕਾਂ 'ਤੇ ਮਚਾਈ ਧਮਾਲ

ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ, ਸੜਕਾਂ 'ਤੇ ਮਚਾਈ ਧਮਾਲ

Yo Yo Honey Singh cheers street singer: ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ ਪੰਜਾਬ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ, ਜੋ ਕਿ ਪਿਛਲਾ ਕਾਫੀ ਸਮਾਂ ਇੰਡਸਟਰੀ ਤੋਂ ਗਾਇਬ ਰਹੇ ਸਨ, ਦੇ ਨਵੇਂ ਗੀਤ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। ਹਨੀ ਸਿੰਘ ਨੇ ਨਵੇਂ ਗੀਤ ਨਾਲ ਧਮਾਕੇਦਾਰ ਵਾਪਸੀ ਕੀਤੀ ਹੈ। ਬੀਤੀ ਰਾਤ ਹਨੀ ਦਿੱਲੀ ਦੀਆਂ ਸੜਕਾਂ 'ਤੇ ਦੇ ਖਾਨ ਮਾਰਕਿਟ 'ਚ ਸ੍ਰਟੀਟ ਸਿੰਗਰ ਦਾ ਉਤਸ਼ਾਹ ਵਧਾਉਂਦੇ ਨਜ਼ਰ ਆਏ।

Enjoying Rashke Kamar at Khan Market. This Guitar boy is amazing!! #NewYear #YoYoisBack

A post shared by Yo Yo Honey Singh (@yyhsofficial) on


Yo Yo Honey Singh cheers street singer: ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ: ਹਨੀ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੰਸਟਾਗ੍ਰਾਮ ਇਕ ਵੀਡੀਓ ਸ਼ੇਅਰ ਕੀਤਾ ਅਤੇ ਇਸ ਵੀਡੀਓ 'ਚ ਉਹ ਸਟ੍ਰੀਟ ਸਿੰਗਰ ਨੂੰ ਚੀਅਰ ਕਰਦੇ ਨਜ਼ਰ ਆ ਰਹੇ ਹਨ। ੩੧ ਦਸੰਬਰ ਨੂੰ ਪੋਸਟ ਕੀਤੀ ਇਹ ਵੀਡੀਓ ਹੁਣ ਤੱਕ ਕਾਫੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੇ ਵਾਪਸੀ ਬਾਲੀਵੁੱਡ ਨੂੰ ਕਾਫੀ ਵਿਊਜ਼ ਮਿਲ ਚੁੱਕੇ ਹਨ, ਜੋ ਕਿ ਉਹਨਾਂ ਨੇ ਫਿਲਮ 'ਸੋਨੂੰ ਦੇ ਟੀਟੂ ਕੀ ਸਵੀਟੀ' ਲਈ ਗਾਇਆ ਹੈ। —PTC News

  • Tags

Top News view more...

Latest News view more...