Sat, Apr 20, 2024
Whatsapp

ਯੋ ਯੋ ਹਨੀ ਸਿੰਘ ਦਾ ਗਾਣਾ ਉਡੀਕ ਰਹੇ ਫੈਨਜ਼ ਲਈ ਖੁਸ਼ੀ ਦੀ ਖਬਰ, ਨਵੇਂ ਗਾਣੇ ਦੇ ਨਾਮ ਦਾ ਹੋਇਆ ਐਲਾਨ, ਦੇਖੋ ਵੀਡੀਓ

Written by  Joshi -- December 26th 2017 10:02 AM -- Updated: December 26th 2017 10:08 AM
ਯੋ ਯੋ ਹਨੀ ਸਿੰਘ ਦਾ ਗਾਣਾ ਉਡੀਕ ਰਹੇ ਫੈਨਜ਼ ਲਈ ਖੁਸ਼ੀ ਦੀ ਖਬਰ, ਨਵੇਂ ਗਾਣੇ ਦੇ ਨਾਮ ਦਾ ਹੋਇਆ ਐਲਾਨ, ਦੇਖੋ ਵੀਡੀਓ

ਯੋ ਯੋ ਹਨੀ ਸਿੰਘ ਦਾ ਗਾਣਾ ਉਡੀਕ ਰਹੇ ਫੈਨਜ਼ ਲਈ ਖੁਸ਼ੀ ਦੀ ਖਬਰ, ਨਵੇਂ ਗਾਣੇ ਦੇ ਨਾਮ ਦਾ ਹੋਇਆ ਐਲਾਨ, ਦੇਖੋ ਵੀਡੀਓ

Yo Yo Honey Singh new song teaser released, shares post: ਪੰਜਾਬੀ ਸੰਗੀਤ ਇੰਡਸਟਰੀ 'ਚ ਧਮਾਲ ਮਚਾ ਕੇ ਦੇਖਦੇ ਹੀ ਦੇਖਦੇ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਰੈਪ ਸਟਾਰ, ਯੋ ਯੋ ਹਨੀ ਸਿੰਘ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ੀ ਭਰੀ ਖਬਰ ਹੈ ਕਿਉਂਕਿ ਆਉਣ ਵਾਲਾ ਨਵੇਂ ਸਾਲ 'ਚ ਉਹ ਹਨੀ ਸਿੰਘ ਦੇ ਨਵੇਂ ਗੀਤ ਦਾ ਆਨੰਦ ਮਾਣ ਸਕਣਗੇ। Yo Yo Honey Singh new song teaser released, shares post: ਜੀ ਹਾਂ, ਹਨੀ ਸਿੰਘ ਲੰਬੀ ਉਡੀਕ ਦੇ ਬਾਅਦ ਵਾਪਸੀ ਕਰ ਰਹੇ ਹਨ ਅਤੇ ਬਾਲੀਵੁੱਡ ਫ਼ਿਲਮ ਸੋਨੂ ਕੀ ਟੀਟੂ ਕੀ ਸਵੀਟੀ 'ਚ ਉਨ੍ਹਾਂ ਦਾ ਗੀਤ "ਦਿਲ ਚੋਰੀ" ਆ ਰਿਹਾ ਹੈ, ਜਿਸਦੀ ਪਹਿਲੀ ਝਲਕ ਅੱਜ ਰਿਲੀਜ਼ ਕਰ ਦਿੱਤੀ ਗਈ ਹੈ। Yo Yo Honey Singh new song teaser released, shares post: ਇਸ ਤੋਂ ਪਹਿਲਾਂ ਹਨੀ ਸਿੰਘ ਨੇ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਦਿੱਤੀ ਸੀ । Yo Yo Honey Singh new song teaser released, shares postਉਹਨਾਂ ਨੇ ਜੈਜ਼ੀ ਬੀ ਜੀ ਦੇ ਬੰਬ ਗੀਤ ਨੂੰ ਦਰਸ਼ਕਾਂ ਨਾਲ ਸਾਂਝਾ ਕਰਨ ਤੋਂ ਬਾਅਦ ਇਸ ਗੀਤ ਦਾ ਜ਼ਿਕਰ ਵੀ ਕੀਤਾ ਸੀ। —PTC News


Top News view more...

Latest News view more...