Advertisment

ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼

author-image
Ragini Joshi
New Update
ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼
Advertisment
ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼ ਯੋ ਯੋ ਹਨੀ ਸਿੰਘ ਨੇ ਜਿੱਥੇ ਕਿਸੇ ਸਮੇਂ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਬਾਲੀਵੁੱਡ ਸਮੇਤ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ।
Advertisment
ਫਿਲਹਾਲ ਆਪਣੀਆਂ ਸਿਹਤ ਸਮੱਸਿਆਵਾਂ ਕਾਰਨ ਇੰਡਸਟਰੀ ਤੋਂ ਕਾਫੀ ਦੇਰ ਤੋਂ ਦੂਰੀ ਬਣਾਈ ਬੈਠੇ ਹਨੀ ਸਿੰਘ ਵਾਪਸੀ ਦੀ ਤਿਆਰੀ 'ਚ ਹਨ, ਅਤੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਬਾਡੀ ਬਣਾਉਣ ਤੋਂ।

Kik Boxing time ! Ufc bag ! Ufc chaplaan !! Jersey

A post shared by Yo Yo Honey Singh (@yyhsofficial) on

Advertisment
ਇਸ ਵਾਰ ਆਪਣੀ ਵਰਕ ਆਊਟ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ  'ਮੈਂ ਆਪਣੀ ਕਮਬੈਕ ਵੀਡੀਓ ਲਈ ਡੌਲੇ ਬਣਾ ਰਿਹਾ ਹਾਂ। ਮੈਂ ਇਕ ਵੱਡੀ ਵੀਡੀਓ ਸ਼ੂਟ ਕਰ ਰਿਹਾ ਹਾਂ, ਜਿਸ ਲਈ ਜ਼ਬਰਦਸਤ ਲੁੱਕ ਚਾਹੀਦੀ ਹੈ। ਕਿਰਪਾ ਕਰਕੇ ਪਿਆਰ ਤੇ ਦੁਆਵਾਂ ਦਿਓ। ਢੇਰ ਸਾਰਾ ਪਿਆਰ। ਯੋ ਯੋ।'
ਦੱਸ ਦੇਈਏ ਕਿ ਇਸ ਸਾਲ ਹਨੀ ਸਿੰਘ ਦੇ ਦੋ ਗੀਤ 'ਦਿਲ ਚੋਰੀ' ਤੇ 'ਛੋਟੇ ਛੋਟੇ ਪੈੱਗ' ਰਿਲੀਜ਼ ਹੋਏ ਸਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi latest-news-punjabi happening-news-from-punjab top-punjabi-news yo-yo-honey-singh-workout-pictures-videos yo-yo-honey-singh-workout-pictures
Advertisment

Stay updated with the latest news headlines.

Follow us:
Advertisment