Fri, Apr 26, 2024
Whatsapp

ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

Written by  Jashan A -- September 26th 2019 04:39 PM -- Updated: September 26th 2019 04:50 PM
ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

ਯੋਗੇਸ਼ਵਰ ਦੱਤ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ,ਨਵੀਂ ਦਿੱਲੀ: ਹਰਿਆਣਾ 'ਦੇ ਰੈਸਲਰ ਯੋਗੇਸ਼ਵਰ ਦੱਤ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਹੈ। ਉਹ ਅੱਜ ਦਿੱਲੀ ਵਿਖੇ ਸੁਭਾਸ਼ ਬਰਾਲਾ ਅਤੇ ਤਰੁਣ ਚੁੱਘ ਦੀ ਅਗਵਾਈ ਭਾਜਪਾ 'ਚ ਸ਼ਾਮਲ ਹੋ ਗਏ ਹਨ। https://twitter.com/ANI/status/1177176161559822336?s=20 ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਸੰਦੀਪ ਸਿੰਘ ਅੱਜ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਯੋਗੇਸ਼ਵਰ ਦੱਤ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। https://twitter.com/ANI/status/1177176795021340672?s=20   -PTC News


Top News view more...

Latest News view more...