Fri, Apr 26, 2024
Whatsapp

ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ

Written by  Joshi -- July 10th 2018 10:26 AM
ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ

ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ

ਮਾਂ-ਬਾਪ ਦੇ ਇੱਕਲੌਤੇ ਪੁੱਤਰਾਂ ਨੂੰ ਨਿਗਲਿਆ ਨਸ਼ੇ ਦੇ ਜ਼ਹਿਰ ਨੇ, ਬਰਨਾਲਾ ਦੇ ਦੌ ਨੌਜਵਾਨਾਂ ਦੀ ਹੋਈ ਮੌਤ ਸੂਬੇ 'ਚ ਨਸ਼ਿਆਂ ਕਾਰਨ ਦਿਨ ਬ ਦਿਨ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਦੇ ਨਸ਼ੇ 'ਤੇ ਨਕੇਲ ਕੱਸਣ ਦੇ ਦਾਅਵੇ ਵੀ ਖੋਖਲੇ ਪੈਂਦੇ ਨਜ਼ਰ ਆ ਰਹੇ ਹਨ। youth dies of drug overdose in barnalaਇੱਕ ਹੋਰ ਨਸ਼ੇ ਦੀ ਓਵਰਡੋਜ਼ ਘਟਨਾ 'ਚ ਦੋ ਪਰਿਵਾਰਾਂ ਦੇ ਘਰ ਦੇ ਚਿਰਾਗ ਬੁਝ ਗਏ ਹਨ ਅਤੇ ਦੋਵਾਂ ਪਰਿਵਾਰਾਂ ਦੇ ਇੱਕਲੌਤੇ ਪੁੱਤਰਾਂ ਨੂੰ ਨਸ਼ੇ ਰੂਪੀ ਡਾਇਨ ਨੇ ਨਿਗਲ ਲਿਆ ਹੈ। youth dies of drug overdose in barnalaਬਰਨਾਲਾ ਦੇ ਪਿੰਡ ਮਹਿਲ ਖੁਰਦ ਰਹਿਣ ਵਾਲੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਸੁਖਦੀਪ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਆਪਣੇ ਮਾਂ-ਪਿਉ ਦੇ ਇੱਕਲੌਤੇ ਪੁੱਤਰ ਸਨ। —PTC News


Top News view more...

Latest News view more...