ਬਰਨਾਲਾ ‘ਚ ਬੱਸ ਸਟੈਂਡ ਦੇ ਨਜ਼ਦੀਕ ਇੱਕ ਵਿਅਕਤੀ ਦਾ ਸਿਰ ‘ਚ ਗੋਲੀਆਂ ਮਾਰ ਕੇ ਕਤਲ

youth shot dead in barnala

ਬਰਨਾਲਾ ‘ਚ ਬੱਸ ਸਟੈਂਡ ਦੇ ਨਜ਼ਦੀਕ ਇੱਕ ਵਿਅਕਤੀ ਦਾ ਸਿਰ ‘ਚ ਗੋਲੀਆਂ ਮਾਰ ਕੇ ਕਤਲ

ਬਰਨਾਲਾ ‘ਚ ਬੱਸ ਸਟੈਂਡ ਦੇ ਨਜ਼ਦੀਕ ਇੱਕ ਵਿਅਕਤੀ ਦਾ ਦੋ ਲੋਕਾਂ ਵੱਲੋਂ ਰਾਤ ਸਮੇਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ।
youth shot dead in barnalaਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਮ੍ਰਿਤਕ ਵਿਅਕਤੀ ਸ਼ਰਾਬ ਦੇ ਠੇਕੇ ‘ਚ ਭਾਈਵਾਲ ਸੀ ਅਤੇ ਠੇਕੇ ਤੋਂ ੪-੫ ਲੱਖ ਦੀ ਰਕਮ ਪੇਮੈਂਟ ਵਜੋਂ ਲੈ ਕੇ ਆ ਰਿਹਾ ਸੀ।

ਮ੍ਰਿਤਕ ਦੀ ਪਹਿਚਾਣ ੨੭ ਸਾਲਾ ਹਿਮਾਂਸ਼ੂ ਵਜੋਂ ਹੋਈ ਹੈ।
youth shot dead in barnalaਪੇਮੈਂਟ ਲੈ ਕੇ ਆਉਂਦੇ ਸਮੇਂ ਮ੍ਰਿਤਕ ਦੇ ਸਿਰ ‘ਚ ਗੋਲੀ ਮਾਰ ਕੇ ਹਮਲਾਵਰਾਂ ਵੱਲੋਂ ਕਤਲ ਕੀਤਾ ਗਿਆ।  ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

—PTC News