Advertisment

ਮੋਗਾ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 12 ਦਿਨ ਪਹਿਲਾਂ ਹੋਇਆ ਸੀ ਵਿਆਹ

author-image
Jashan A
Updated On
New Update
ਮੋਗਾ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 12 ਦਿਨ ਪਹਿਲਾਂ ਹੋਇਆ ਸੀ ਵਿਆਹ
Advertisment
ਮੋਗਾ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 12 ਦਿਨ ਪਹਿਲਾਂ ਹੋਇਆ ਸੀ ਵਿਆਹ,ਮੋਗਾ: ਮੋਗਾ ਦੇ ਪਿੰਡ ਮੰਦਰ 'ਚ ਅੱਜ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਥੇ ਇੱਕ 29 ਸਾਲਾ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। Moga Suicideਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਇੱਕ ਮਹੀਨਾ ਪਹਿਲਾ ਦੁਬਈ ਤੋਂ ਵਾਪਸ ਆਇਆ ਤੇ ਉਸ ਦੀ 12 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।
Advertisment
publive-imageਹੋਰ ਪੜ੍ਹੋ: ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੀ ਸ਼ਰੇਆਮ ਗੁੰਡਾਗਰਦੀ, ਸਿੱਖ ਨੌਜਵਾਨ ਨੂੰ ਮਾਰੇ ਥੱਪੜ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਪਤਨੀ ਦੇਕਿਸੇ ਹੋਰ ਨਾਲ ਸਬੰਧ ਸਨ ਤੇ ਲੜਕੀ 3 ਦਿਨ ਬਾਅਦ ਆਪਣੇ ਪੇਕੇ ਘਰ ਚਲੀ ਗਈ ਸੀ। Moga Suicideਬੀਤੀ 18 ਜਨਵਰੀ ਨੂੰ ਉਹ ਆਪਣੀ ਪਤਨੀ ਲੈਣ ਲਈ ਸਹੁਰੇ ਘਰ ਗਿਆ ਸੀ, ਪਰ ਉਸ ਦੇ ਵਾਪਸ ਨਾ ਆਉਣ 'ਤੇ ਉਸ ਨੇ ਇਹ ਕਦਮ ਚੁੱਕ ਲਿਆ। ਜਿਸ ਦੌਰਾਨ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰਿਕ ਮੈਬਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। -PTC New-
punjab-news punjabi-news youth-suicide-in-moga suicide-in-moga
Advertisment

Stay updated with the latest news headlines.

Follow us:
Advertisment