Sat, Apr 20, 2024
Whatsapp

ਨੌਜਵਾਨਾਂ ਨੇ ਵੀ ਚੁਣਿਆ ਖੁਦਕੁਸ਼ੀਆਂ ਰਸਤਾ ,ਬਟਾਲਾ 'ਚ ਬੇਰੁਜ਼ਗਾਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Written by  Shanker Badra -- April 27th 2018 01:50 PM
ਨੌਜਵਾਨਾਂ ਨੇ ਵੀ ਚੁਣਿਆ ਖੁਦਕੁਸ਼ੀਆਂ ਰਸਤਾ ,ਬਟਾਲਾ 'ਚ ਬੇਰੁਜ਼ਗਾਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਨੌਜਵਾਨਾਂ ਨੇ ਵੀ ਚੁਣਿਆ ਖੁਦਕੁਸ਼ੀਆਂ ਰਸਤਾ ,ਬਟਾਲਾ 'ਚ ਬੇਰੁਜ਼ਗਾਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਨੌਜਵਾਨਾਂ ਨੇ ਵੀ ਚੁਣਿਆ ਖੁਦਕੁਸ਼ੀਆਂ ਰਸਤਾ ,ਬਟਾਲਾ 'ਚ ਬੇਰੁਜ਼ਗਾਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਦੇ ਪਿੰਡ ਚੂਹੇਵਾਲ 'ਚ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। Youth Suicides Batala Punjab hang Suicideਪੰਜਾਬ ਦੇ ਅੰਦਰ ਹਰ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਹੁਣ ਬੇਰੁਜ਼ਗਾਰ ਨੌਜਵਾਨ ਵੀ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ ਹਨ।ਨੌਜਵਾਨਾਂ ਵੱਲੋਂ ਚੁਣਿਆ ਖੁਦਕੁਸ਼ੀਆਂ ਦ ਰਾਹ ਸਾਡੇ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਹੈ।ਜਿਸ ਦੇ ਲਈ ਸਰਕਾਰ ਨੂੰ ਫੋਰੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।b Youth Suicides Batala Punjab hang Suicideਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਨੇ ਟ੍ਰੇਨ ਟਰੈਕ 'ਤੇ ਤਾਰਾ ਨਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਚਰਨਜੀਤ ਸਿੰਘ ਨੌਕਰੀ ਨਾ ਮਿਲਣ ਕਰਕੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ। -PTCNews


Top News view more...

Latest News view more...