ਪੰਜਾਬ

ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਪੇਪਸੂ ਰੋਡ ਟਰਾਂਸਪੋਰਟ ਦਾ ਚੇਅਰਮੈਨ ਨਿਯੁਕਤ

By Riya Bawa -- November 16, 2021 7:11 pm -- Updated:Feb 15, 2021

ਰੋਪੜ: ਰੋਪੜ ਤੋਂ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਨੂੰ ਪੇਪਸੂ ਰੋਡ ਟਰਾਂਸਪੋਰਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਚੇਅਰਮੈਨ ਨਿਯੁਕਤੀ ਤੋਂ ਬਾਅਦ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ।

 

-PTC News

  • Share