Advertisment

ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ

author-image
Jashan A
Updated On
New Update
ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ
Advertisment
ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ,ਜ਼ੀਰਕਪੁਰ: ਬੀਤੇ ਦਿਨ ਛੱਤਬੀੜ ਚਿੜੀਆਂ ਘਰ ‘ਚ ਟਾਈਗਰ ਸਫ਼ਾਰੀ ‘ਚ ਸ਼ੇਰਾਂ ਦੇ ਆਊਟ ਆਫ ਕੰਟਰੋਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਦੌਰਾਨ ਇੱਕ ਵਿਅਕਤੀ ‘ਤੇ ਸ਼ੇਰ-ਸ਼ੇਰਨੀ ਨੇ ਹਮਲਾ ਕਰ ਦਿੱਤਾ। man mauled ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ ਜਿਸ ਨੂੰ ਇਲਾਜ਼ ਲਈ ਡੇਰਾਬਸੀ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਛੱਤਬੀੜ ਚਿੜੀਆ ਘਰ ਵਿਚ ਸ਼ੇਰ ਸਫਾਰੀ ’ਚ ਸੁਰੱਖਿਆ ਜਾਲੀ ਟੱਪ ਕੇ ਦਾਖਲ ਹੋਇਆ ਸੀ, ਜਿਸ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ। Chhatbir Zoo ਛੱਤਬੀੜ ਚਿੜੀਆ ਘਰ 'ਚ ਸ਼ੇਰ-ਸ਼ੇਰਨੀ ਨੇ ਵਿਅਕਤੀ 'ਤੇ ਕਿਸ ਤਰ੍ਹਾਂ ਕੀਤਾ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ ਇਹ ਨੌਜਵਾਨ ਕੰਡਿਆਲੀ ਤਾਰਾਂ ਟੱਪ ਕੇ ਲਾਇਨ ਸਫਾਰੀ ਵਿੱਚ ਜਾ ਵੜਿਆ ਅਤੇ ਸ਼ੇਰਾਂ ਦੇ ਜੋੜੇ ਨੇ ਇਸ ਤੇ ਹਮਲਾ ਕਰ ਦਿੱਤਾ।ਜਿਸ ਤੋਂ ਬਾਅਦ ਛੱਤਬੀੜ ‘ਚ ਟਾਈਗਰ ਸਫ਼ਾਰੀ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ ਹੈ।ਹੁਣ ਜ਼ੂ ਦੇ ਪ੍ਰਬੰਧਕਾਂ ਨੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ। -PTC News-
punjabi-news latest-punjabi-news news-in-punjabi chattbir-news zoo-news
Advertisment

Stay updated with the latest news headlines.

Follow us:
Advertisment