ਜ਼ੀਰਕਪੁਰ ਵਿਖੇ ਤਬਾਹੀ ਦਾ ਮੰਜ਼ਰ : ਲੱਗੀ ਭਿਆਨਕ ਅੱਗ, ਫਟੇ ਕਈ ਸਿਲੰਡਰ (ਤਸਵੀਰਾਂ)

ਜ਼ੀਰਕਪੁਰ ਵਿਖੇ ਤਬਾਹੀ ਦਾ ਮੰਜ਼ਰ : ਲੱਗੀ ਭਿਆਨਕ ਅੱਗ, ਫਟੇ ਕਈ ਸਿਲੰਡਰ

ਜ਼ੀਰਕਪੁਰ ਵਿਖੇ ਭਿਆਨਕ ਅੱਗ ਲੱਗਣ ਕਾਰਨ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਕੲੀ ਸਿਲੰਡਰ ਇੱਕ ਤੋਂ ਬਾਅਦ ਇੱਕ ਫਟੇ, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਕੲੀ ਸ਼ੋਅਰੂਮਾਂ ਵਿੱਚ ਵੀ ਅੱਗ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ।

ਚੰਡੀਗੜ੍ਹ-ਅੰਬਾਲਾ ਹਾਈਵੇਅ ‘ਤੇ ਵੱਡਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ।