Tue, Apr 23, 2024
Whatsapp

ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ

Written by  Jashan A -- January 20th 2019 05:16 PM -- Updated: January 21st 2019 03:36 PM
ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ

ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ

ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ,ਚੰਡੀਗੜ੍ਹ: ਛੱਤਬੀੜ ਚਿੜੀਆਂ ਘਰ 'ਚ ਟਾਈਗਰ ਸਫ਼ਾਰੀ 'ਚ ਸ਼ੇਰਾਂ ਦੇ ਆਊਟ ਆਫ ਕੰਟਰੋਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਵਿਅਕਤੀ 'ਤੇ ਬਾਘ ਨੇ ਹਮਲਾ ਕਰ ਦਿੱਤਾ ਹੈ। ਜਿਸ ਨੂੰ ਇਲਾਜ਼ ਲਈ ਡੇਰਾਬਸੀ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਇਸ ਦਾ ਇਲਾਜ਼ ਚੱਲ ਰਿਹਾ ਹੈ। ਜਿਸ ਤੋਂ ਬਾਅਦ ਛੱਤਬੀੜ 'ਚ ਟਾਈਗਰ ਸਫ਼ਾਰੀ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ ਹੈ। [caption id="attachment_243025" align="aligncenter" width="143"]chatbid ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ[/caption] ਮਿਲੀ ਜਾਣਕਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਵਿਅਕਤੀ ਗਲਤ ਤਰੀਕੇ ਨਾਲ ਟਾਈਗਰ ਸਫਾਰੀ 'ਚ ਪਹੁੰਚਿਆ ਜਿਸ ਤੋਂ ਬਾਅਦ ਬਾਘ ਨੇ ਵਿਅਕਤੀ 'ਤੇ ਹਮਲਾ ਕਰ ਦਿੱਤਾ। [caption id="attachment_243026" align="aligncenter" width="169"]chattbid ਛੱਤਬੀੜ ਚਿੜੀਆਂ ਘਰ 'ਚ ਬਾਘ ਨੇ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ[/caption] ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਜਦੋ ਲੋਕਾਂ ਨੇ ਛੱਤਬੀੜ ਦੇ ਅੰਦਰ ਜਾਣ ਦੀ ਆਗਿਆ ਮੰਗੀ ਤਾਂ ਅਧਿਕਾਰੀਆਂ ਨੇ ਲੋਕਾਂ ਨੂੰ ਮਨ੍ਹਾ ਕਰ ਦਿੱਤਾ ਤੇ ਕਿਹਾ ਆਪਣੀਆਂ ਟਿਕਟਾਂ ਦੇ ਪੈਸੇ ਵਾਪਿਸ ਲੈ ਲਵੋ। -PTC News


Top News view more...

Latest News view more...