Tue, Jul 8, 2025
Whatsapp

ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

Reported by:  PTC News Desk  Edited by:  Shanker Badra -- May 17th 2019 09:37 AM
ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ:ਡੇਰਾਬਸੀ : ਕਾਂਗਰਸੀ ਆਗੂ ਅਤੇ ਬਲਾਕ ਸਮਿਤੀ ਮੈਂਬਰ ਰੌਸ਼ਨੀ ਦੇਵੀ ਦੇ ਬੇਟੇ ਲੱਖੀ ਚੌਧਰੀ 'ਤੇ ਹਮਲਾ ਕਰਨ ਵਾਲੇ 2 ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਡੇਰਾਬੱਸੀ ਪੁਲਿਸ ਨੇ ਇਸ ਹਮਲੇ 'ਚ 2 ਮੁੱਖ ਦੋਸ਼ੀਆਂ ਮੁਨੀਸ਼ ਉਰਫ ਬਿੱਟੂ ਅਤੇ ਹਰਵਿੰਦਰ ਕੁਮਾਰ ਨੂੰ ਆਲਟੋ ਕਾਰ ਸਮੇਤ ਰਾਮਪੁਰ ਸੈਣੀਆਂ ਟੀ-ਪੁਆਂਟ ਤੋਂ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਹੈ। [caption id="attachment_296225" align="aligncenter" width="300"]Dera Bassi Congress leader Faring Case Two Arrested ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ[/caption] ਕਾਂਗਰਸੀ ਆਗੂ ਅਤੇ ਬਲਾਕ ਸਮਿਤੀ ਮੈਂਬਰ ਰੌਸ਼ਨੀ ਦੇਵੀ ਦੇ ਬੇਟੇ ਲੱਖੀ ਚੌਧਰੀ 'ਤੇ ਪਿਛਲੇ ਦਿਨੀਂ ਰਾਤ 11 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਲੱਖੀ ਚੌਧਰੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਸੀ। [caption id="attachment_296226" align="aligncenter" width="300"]Dera Bassi Congress leader Faring Case Two Arrested ਡੇਰਾਬੱਸੀ 'ਚ ਕਾਂਗਰਸੀ ਆਗੂ 'ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ[/caption] ਇਸ ਮਾਮਲੇ ਵਿੱਚ 15 ਮਈ ਨੂੰ ਥਾਣਾ ਡੇਰਾਬੱਸੀ 'ਚ ਵਰਿੰਦਰ ਕੁਮਾਰ ਉਰਫ ਬਿੱਟੂ, ਸੰਜੂ, ਗੀਤੂ, ਮਨੀਸ਼ ਕੁਮਾਰ ਉਰਫ ਬਿੱਟੂ ਵਾਸੀ ਪਿੰਡ ਖੇੜੀ ਮਾਜਰਾ ਤੇ ਮਿੰਟਾ ਵਾਸੀ ਮੁਕੰਦਪੁਰ ਖਿਲਾਫ ਮਾਮਲਾ ਦਰਜ ਕੀਤਾ ਸੀ। -PTCNews


Top News view more...

Latest News view more...

PTC NETWORK
PTC NETWORK