Advertisment

ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ...

author-image
Jashan A
Updated On
New Update
ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ...
Advertisment
ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ...,ਪੁਲਵਾਮਾ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ ਅੱਜ 51 ਸੀਟਾਂ 'ਤੇ ਵੋਟਿੰਗ ਜਾਰੀ ਹੈ। ਪਰ ਇਸ ਵੇਲੇ ਦੀ ਵੱਡੀ ਖਬਰ ਸ੍ਹਾਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਪੁਲਿਸ ਬੂਥ 'ਤੇ ਗ੍ਰੇਨੇਡ ਹਮਲਾ ਹੋ ਗਿਆ ਹੈ।ਜਿਸ ਕਾਰਨ ਇਲਾਕੇ 'ਚ ਹੜਕੰਪ ਮੱਚ ਗਿਆ ਹੈ। ਹੋਰ ਪੜ੍ਹੋ:ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ
Advertisment
ਮੀਡੀਆ ਦੇ ਹਵਾਲੇ ਤੋਂ ਆ ਰਹੀਆਂ ਖਬਰਾਂ ਮੁਤਾਬਕ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ 'ਚ ਘੇਰਾਬੰਦੀ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News -
national-news latest-national-news jammu-kashmir-news latest-jammu-kashmir-news loksabhaelections-2019 loksabhaelections-2019-news poling-booth-bomb-blast-news
Advertisment

Stay updated with the latest news headlines.

Follow us:
Advertisment