ਕੈਨੇਡਾ ਵਾਲਿਆਂ ਨੂੰ ਕਿਉਂ ਲੱਗ ਰਿਹੈ ਜੁਰਮਾਨਾ?

By  Joshi July 8th 2017 06:06 PM -- Updated: July 9th 2017 02:04 PM

ਬ੍ਰਿਟਿਸ਼ ਕੋਲੰਬੀਆ: ਜੰਗਲਾਂ 'ਚ ਅੱਗ ਲਗਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹੁਣ ਓਨਟਾਰੀਓ ਸੂਬੇ ਦੀ ਸਰਕਾਰ ਵੱਧ ਜੁਰਮਾਨਾ ਲਗਾਵੇਗੀ। (Canada Latest News PTC Canada US)

ਪੂਰੇ ਉੱਤਰ-ਪੱਛਮੀ ਇਲਾਕੇ ਵਿੱਚ ਜੇਕਰ ਕੋਈ ਵੀ ਵਿਅਕਤੀ ਨੂੰ ਅੱਗ ਲੱਗਣ ਲਈ ਜ਼ਿੰਮੇਵਾਰ ਹੁੰਦਾ ਹੈ ਤਾਂ ਉਸਨੂੰ 25000 ਡਾਲਰ ਦੀ ਸਜ਼ਾ ਕੀਤੀ ਜਾ ਸਕਦੀ ਹੈ। Canada Latest News PTC Canada US

ਜੇਕਰ ਅੱਗ ਲੱਗਣ ਦੇ ਲਈ ਜ਼ਿੰਮੇਦਾਰ ਕਾਰਪੋਰੇਸ਼ਨ ਹੁੰਦੀ ਹੈ ਤਾਂ ਉਸਨੂੰ 5,00,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

ਦਰਅਸਲ, ਮੀਡੀਆ ਅਨੁਸਾਰ ਵੀ ਜੰਗਲਾਂ 'ਚ ਅੱਗ ਲੱਗਣ ਲਈ ਬਹੁਤੀ ਵਾਰ ਆਮ ਲੋਕ ਹੀ ਜ਼ਿੰਮੇਵਾਰ ਹੁੰਦੇ ਹਨ।

ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਸਰਕਾਰ ਨੂੰ 130 ਮਿਲੀਅਨ ਤੱਕ ਦਾ ਖਰਚਾ ਕਰਨਾ ਪੈਂਦਾ ਹੈ।

—PTC News

Related Post