10 ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਉੱਡਣਗੀਆਂ Flights, ਕੇਂਦਰ ਨੇ ਹਾਈਕੋਰਟ ਨੂੰ ਕੀਤਾ ਸੂਚਿਤ

By  Jashan A March 19th 2019 04:46 PM -- Updated: March 19th 2019 05:18 PM

10 ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਉੱਡਣਗੀਆਂ Flights, ਕੇਂਦਰ ਨੇ ਹਾਈਕੋਰਟ ਨੂੰ ਕੀਤਾ ਸੂਚਿਤ,ਚੰਡੀਗੜ੍ਹ:ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲਣ ਜਾ ਰਿਹਾ ਹੈ। ਮਿਲੀ ਜਾਣਕਰੀ ਮੁਤਾਬਕ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ 10 ਅਪ੍ਰੈਲ 2019 ਤੋਂ ਅਪਰੇਸ਼ਨਲ ਹੋਣ ਜਾ ਰਿਹਾ ਹੈ।

flight 10 ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਉੱਡਣਗੀਆਂ Flights, ਕੇਂਦਰ ਨੇ ਹਾਈਕੋਰਟ ਨੂੰ ਕੀਤਾ ਸੂਚਿਤ

ਜਿਸ ਦੀ ਜਾਣਕਾਰੀ ਭਾਰਤ ਸਰਕਾਰ ਦੇ ਵਕੀਲ ਨੇ ਦਿੱਤੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡਾ 10 ਅਪ੍ਰੈਲ ਤੋਂ 24 ਘੰਟੇ ਕੰਮ ਕਰੇਗਾ।

ਹੋਰ ਪੜ੍ਹੋ: ਹਾਈਕੋਰਟ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪਾਈ ਝਾੜ, ਕਿਹਾ ਤੁਸੀਂ ਦਿੱਤਾ ਡੇਰਾ ਸਮਰਥਕਾਂ ਦਾ ਸਾਥ

flight 10 ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਉੱਡਣਗੀਆਂ Flights, ਕੇਂਦਰ ਨੇ ਹਾਈਕੋਰਟ ਨੂੰ ਕੀਤਾ ਸੂਚਿਤ

ਦੱਸ ਦੇਈਏ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪਹਿਲੀ ਫਲਾਈਟ ਸਵੇਰੇ 5:30 ਵਜੇ ਤੋਂ ਉਡਾਨ ਭਰੇਗੀ।

-PTC News

Related Post