10 ਫ਼ੀਸਦੀ ਰਾਖਵਾਂਕਰਨ ਬਿੱਲ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਾਈ ਮੋਹਰ

By  Jashan A January 12th 2019 07:31 PM

10 ਫ਼ੀਸਦੀ ਰਾਖਵਾਂਕਰਨ ਬਿੱਲ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਾਈ ਮੋਹਰ,ਨਵੀਂ ਦਿੱਲੀ: ਲੋਕਸਭਾ ਅਤੇ ਰਾਜ ਸਭਾ ਤੋਂ ਹੋਣ ਤੋਂ ਬਾਅਦ ਅੱਜ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ 10 ਫ਼ੀਸਦੀ ਰਾਖਵਾਂਕਰਨ ਬਿਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੀ ਮੁਹਰ ਤੋਂ ਬਾਅਦ ਹੁਣ 10 ਫੀਸਦੀ ਰਾਖਵਾਂਕਰਨ ਬਿੱਲ ਦਾ ਰਸਤਾ ਸਾਫ਼ ਕਰ ਦਿੱਤਾ ਹੈ।

President signs 124th Constitution Amendment Bill, 10% reservation for General category comes into force 10 ਫ਼ੀਸਦੀ ਰਾਖਵਾਂਕਰਨ ਬਿੱਲ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਾਈ ਮੋਹਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਜੇ ਇਸ ਬਿਲ ਦਾ ਲਾਭ ਮਿਲਣ ਵਿੱਚ ਕਾਫ਼ੀ ਦਿਨ ਬਾਕੀ ਹਨ ।

President signs 124th Constitution Amendment Bill, 10% reservation for General category comes into force 10 ਫ਼ੀਸਦੀ ਰਾਖਵਾਂਕਰਨ ਬਿੱਲ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਾਈ ਮੋਹਰ

ਦੱਸ ਦੇਈਏ ਕਿ ਰਾਜ ਸਭਾ 'ਚ ਬਿਲ 'ਤੇ ਬਹਿਸ ਦੇ ਦੌਰਾਨ ਕੁਲ 172 ਮੈਂਬਰ ਮੌਜੂਦ ਸਨ , ਇਸ ਦੇ ਪੱਖ ਵਿੱਚ 165 ਜਦੋਂ ਕਿ ਵਿਰੋਧੀ ਪੱਖ ਵਿੱਚ 7 ਵੋਟ ਪਏ। ਬਿਲ 'ਤੇ ਰਾਜ ਸਭਾ ਵਿੱਚ ਜਬਰਦਸਤ ਬਹਿਸ ਦੇਖਣ ਨੂੰ ਮਿਲੀ ਅਤੇ ਇਸ ਬਿਲ ਉੱਤੇ ਲੱਗਭੱਗ 10 ਘੰਟੇ ਤੱਕ ਰਾਜ ਸਭਾ ਵਿੱਚ ਬਹਿਸ ਚੱਲੀ ਸੀ।

-PTC News

Related Post