ਮੁਲਾਂਪੁਰ ਦਾਖਾ 'ਚ ਗੂੰਗੇ ਬੋਲੇ 12 ਸਾਲਾ ਲੜਕੇ ਨਾਲ ਸ਼ਰਮਸਾਰ ਹਰਕਤ, ਪਿੰਡ ਦੇ ਹੀ ਨੌਜਵਾਨ ਨੇ ਕੀਤਾ ਇਹ ਘਿਨੌਣਾ ਕੰਮ, ਤਫਤੀਸ਼ ਜਾਰੀ

By  Joshi July 8th 2018 01:25 PM

ਮੁਲਾਂਪੁਰ ਦਾਖਾ 'ਚ ਗੂੰਗੇ ਬੋਲੇ 12 ਸਾਲਾ ਲੜਕੇ ਨਾਲ ਸ਼ਰਮਸਾਰ ਹਰਕਤ, ਪਿੰਡ ਦੇ ਹੀ ਨੌਜਵਾਨ ਨੇ ਕੀਤਾ ਇਹ ਘਿਨੌਣਾ ਕੰਮ, ਤਫਤੀਸ਼ ਜਾਰੀ

ਮੁਲਾਂਪੁਰ ਦਾਖਾ 'ਚ ਗੂੰਗੇ ਬੋਲੇ 12 ਸਾਲਾ ਲੜਕੇ ਨਾਲ ਸ਼ਰਮਸਾਰ ਹਰਕਤ, ਪਿੰਡ ਦੇ ਹੀ ਨੌਜਵਾਨ ਨੇ ਕੀਤਾ ਇਹ ਘਿਨੌਣਾ ਕੰਮ, ਤਫਤੀਸ਼ ਜਾਰੀ

13 YO boy raped in Punjabਮੁਲਾਂਪੁਰ ਦਾਖਾ ਦੇ ਨਜਦੀਕੀ ਪਿੰਡ ਕੇਲਪੁਰ ਵਿਖੇ 13 ਸਾਲਾ ਨਾਬਾਲਗ ਗੂੰਗੇ ਬੋਲੇ ਲੜਕੇ ਨਾਲ ਪਿੰਡ ਦੇ ਹੀ ਨੌਜਵਾਨ ਵੱਲੋਂ ਬਦਫੈਲੀ ਕੀਤੇ ਜਾਣ ਦੀ ਖਬਰ ਨੇ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਇੱਕ ਵਾਰ ਫਿਰ ਝੁਕਾ ਦਿੱਤਾ ਹੈ।

13 YO boy raped in Punjabਫਿਲਹਾਲ, ਦਾਖਾ ਪੁਲਿਸ ਵੱਲੋਂ ਕੇਸ ਦਰਜ ਕਰ ਤਫਤੀਸ਼ ਕੀਤੀ ਜਾ ਰਹੀ ਹੈ।

13 YO boy raped in Punjabਦੱਸ ਦੇਈਏ ਕਿ ਪੰਜਾਬ ਸਮੇਤ ਦੇਸ਼ ਭਰ 'ਚ ਨਿੱਤ ਦਿਨ ਜਬਰ ਜਨਾਹ ਦੀਆਂ ਆਉਂਦੀਆਂ ਖਬਰਾਂ ਹੁਣ ਆਮ ਹੋ ਗਈਆਂ ਹਨ, ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵਰਤੀ ਜਾਂਦੀ ਢਿੱਲ ਇਹਨਾਂ ਵੱਧ ਰਹੀਆਂ ਘਟਨਾਵਾਂ ਦਾ ਸਬੂਤ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ।

—PTC News

Related Post