1984 ਸਿੱਖ ਕਤਲੇਆਮ ਮਾਮਲਾ: ਜਗਦੀਸ਼ ਟਾਈਟਲਰ ਖਿਲਾਫ ਮੁੱਖ ਗਵਾਹ ਨੂੰ ਸੀਬੀਆਈ ਨੇ ਲਾਈ ਡਿਟੈਕਟਰ ਟੈਸਟ ਲਈ ਤਿਆਰ ਰਹਿਣ ਲਈ ਕਿਹਾ!

By  Joshi October 21st 2017 02:58 PM

1984 ਸਿੱਖ ਕਤਲੇਆਮ ਮਾਮਲੇ 'ਤੇ ਸੀਬੀਆਈ ਅਤੇ ਸੈਂਟਰਲ ਫਾਰੈਂਸਿਕ ਸਾਇੰਸ ਲੈਬ ਦੇ ਵੱਲੋਂ ਅਭਿਸ਼ੇਕ ਵਰਮਾ ਨੂੰ ਇੱਕ ਚਿੱਠੀ ਭੇਜੀ ਗਈ ਹੈ, ਜਿਸ ਵਿੱਚ 24 ਅਕਤੂਬਰ ਤੋਂ 27 ਅਕਤੂਬਰ ਦੇ ਤੱਕ ਉਸਨੂੰ ਲਾਈ ਡਿਟੈਕਟਰ ਟੈਸਟ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

1984 Sikh Riots Case: CBI asks Abhishek verma for lie detector test!ਇਹ ਟੈਸਟ ਇਨਸਾਨ ਦੇ ਹਾਵਾਂ ਭਾਵਾਂ ਅਤੇ ਹੋਰਨਾਂ ਗੱਲਾਂ ਤੋਂ ਸੱਚ/ਝੂਠ ਦਾ ਅੰਦਾਜ਼ਾ ਲਗਾਉਣ ਲਈ ਕੀਤਾ ਜਾਂਦਾ ਹੈ।

1984 Sikh Riots Case: CBI asks Abhishek verma for lie detector test!ਦੱਸਣਯੋਗ ਹੈ ਕਿ ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ ਦੇ ਖਿਲ਼ਾਫ ਮੁੱਖ ਗਵਾਹ ਅਭਿਸ਼ੇਕ ਵਰਮਾ ਹੈ। ਜਸਵਿੰਦਰ ਸਿੰਘ ਜੋਲੀ ਅਨੁਸਾਰ ਇਸ ਟੈਸਟ ਦੌਰਾਨ ਕਈ ਸੱਚ ਸਾਹਮਣੇ ਆਉਣ ਦੀ ਉਮੀਦ ਹੈ।

1984 Sikh Riots Case: CBI asks Abhishek verma for lie detector test!ਇਸ ਤੋਂ ਪਹਿਲਾਂ ਸੈਂਟਰਲ ਫਾਰੈਂਸਿਕ ਸਾਇੰਸ ਲੈਬ ਦੇ ਵੱਲੋਂ ਅਭਿਸ਼ੇਕ ਵਰਮਾ ਦੀ ਦੋ ਵਾਰ ਮੈਡੀਕਲ ਜਾਂਚ ਕੀਤੀ ਗਈ ਹੈ।

—PTC News

Related Post