ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਆਏ ਬਲੈਕ ਫੰਗਸ ਦੇ 4 ਮਰੀਜ਼ , 2 ਦੀ ਹੋਈ ਮੌਤ     

By  Shanker Badra May 19th 2021 08:56 AM -- Updated: May 19th 2021 09:06 AM

ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ੱਕੀ ਬਲੈਕ ਫੰਗਸ ਦੇ 6 ਮਰੀਜ਼ਾਂਵਿਚੋਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਹੋਰ ਅਤਿ ਗੰਭੀਰ ਹਨ।

4 suspected patients of black fungus Positive to Government Rajindra Hospital Patiala ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਆਏ ਬਲੈਕ ਫੰਗਸ ਦੇ 4 ਸ਼ੱਕੀ ਮਰੀਜ਼

ਕੋਵਿਡ ਵਾਰਡ ਅਤੇ ਮੈਡੀਸਨ ਵਿਭਾਗ ਦੇ ਮੁੱਖੀ ਡਾ. ਆਰ.ਐੱਸ ਸੀਬੀਆ ਅਨੁਸਾਰ ਜਿਹੜੇ ਮ੍ਰਿਤਕ ਹੋਏ ਹਨ, ਉਹ ਕੋਰੋਨਾ ਕਰਕੇ ਹੋਏ ਹਨ।

4 suspected patients of black fungus Positive to Government Rajindra Hospital Patiala ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਆਏ ਬਲੈਕ ਫੰਗਸ ਦੇ 4 ਸ਼ੱਕੀ ਮਰੀਜ਼

ਸੂਤਰਾਂ ਅਨੁਸਾਰ ਕੋਰੋਨਾ ਦੇ ਕੁੱਝ ਮਰੀਜ਼ ਜੋ ਕਿ ਨਿੱਜੀ ਹਸਪਤਾਲਾ ਵਿੱਚ ਦਾਖਿਲ ਹਨ ਨੂੰ ਵੀ ਬਲੈਕ ਫੰਗਸ ਦੀ ਸ਼ਿਕਾਇਤ ਸਾਹਮਣੇ ਆਈ ਹੈ।

4 suspected patients of black fungus Positive to Government Rajindra Hospital Patiala ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਆਏ ਬਲੈਕ ਫੰਗਸ ਦੇ 4 ਸ਼ੱਕੀ ਮਰੀਜ਼

ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 7143 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੋਰੋਨਾ ਕਰਕੇ 231 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ।8174 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

-PTCNews

Related Post