ਬਾਂਝਪਨ,ਪੀ.ਸੀ.ਓ.ਡੀ, ਬੱਚੇਦਾਨੀ ਦੇ ਮਰੀਜ਼ਾਂ ਲਈ ਨਵੀਂ ਆਸ ਦੀ ਕਿਰਨ

By  Jagroop Kaur November 23rd 2020 10:32 PM

ਵਿਆਹ ਤੋਂ ਬਾਅਦ ਹਰ ਇਕ ਪਤੀ ਪਤਨੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਵਿਚ ਬੱਚਿਆਂ ਦਾ ਸੁਖ ਪਾਵੇ ਅਤੇ ਉਹਨਾਂ ਦਾ ਪਰਿਵਾਰ ਸੰਪੂਰਨ ਹੋਵੇ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਿੰਨਾ ਕਰਨਾ ਕਰਕੇ ਮਾਤਾ ਪਿਤਾ ਦਾ ਬਣਨ ਦਾ ਸੁਖ ਪ੍ਰਾਪਤ ਨਹੀਂ ਹੁੰਦਾ , ਕਈ ਔਰਤਾਂ ਵਿੱਚ ਗਰਭ ਧਾਰਨ ਨਾ ਹੋਵੇ ਜਾਂ ਇੱਕ ਵਾਰ ਸੰਤਾਨ ਪ੍ਰਾਪਤੀ ਤੋਂ ਬਾਅਦ ਦੂਸਰੀ ਸੰਤਾਨ ਪ੍ਰਾਪਤੀ ਵਿੱਚ ਕਠਿਨਾਈ ਹੋਵੇ,ਟਿਊਬਾਂ ਦਾ ਬੰਦ ਹੋਣਾ,ਫਾਇਬਰਡ, ਪੀ.ਸੀ.ਓ.ਡੀ, ਪੀ.ਸੀ.ਓ.ਐੱਸ ਮਹਾਂਵਾਰੀ ਦਾ ਅਨਿਯਮਿਤ ਹੋਣਾ, ਬੱਚੇਦਾਨੀ ਦੀ ਰਸੋਲੀ, ਅੰਡੇ ਨਾ ਬਣਨਾ, ਆਦਿ ਬਾਂਝਪਨ ਦੇ ਮੁੱਖ ਕਾਰਨ ਹਨ।

ਇਹਨਾਂ ਸਾਰੀਆਂ ਬਿਮਾਰੀ ਦਾ ਇਲਾਜ਼ ਬਿਨ੍ਹਾਂ ਆਪ੍ਰੇਸ਼ਨ ਵੈਦਿਕ ਕਰਮਾਂ ਆਯੁਰਵੇਦਿਕ ਹਸਪਤਾਲ ਦੇ,ਬਾਂਝਪਨ ਦੇ ਸਪੈਸ਼ਲਿਸਟ ਡਾਂ. ਭਾਗਿਆਂ ਸ਼੍ਰੀ ਦੁਆਰਾ ਬਿਨ੍ਹਾਂ ਆਪ੍ਰੇਸ਼ਨ,ਆਯੁਰਵੇਦਿਕ ਮੈਡੀਸ਼ਨ ਅਤੇ ਪੰਚਕਰਮਾਂ ਤਕਨੀਕ ਦੁਆਰਾ ਕੀਤਾ ਜਾਂਦਾ ਹੈ।ਵੈਦਿਕ ਕਰਮਾਂ ਹਸਪਤਾਲ ਜੋ ਸੁਖਮਨੀ ਕਲੌਨੀ ਬਟਾਲਾ ਵਿੱਚ ਹੈ,ਦੇ ਐੱਮ.ਡੀ ਤਾਰਾ ਸਿੰਘ ਉੱਪਲ ਨੇ ਦੱਸਿਆ ਕਿ ਡਾਂ. ਭਾਗਿਆਂ ਸ਼੍ਰੀ ਜੋ ਕਿ ਮਹਾਰਾਸ਼ਟਰ ਤੋਂ ਇਨਫ੍ਰਰਟੀਲਿਟੀ ਦੇ ਸਪੈਸ਼ਲਿਸਟ ਹਨ।

ਉਹਨਾਂ ਨੇ ਆਯੁਰਵੇਦਿਕ ਅਤੇ ਪੰਚਕਰਮਾਂ ਤਕਨੀਕ ਰਾਹੀਂ ਚਾਰ ਹਜ਼ਾਰ ਤੋਂ ਜਿਆਦਾ ਜੋੜਿਆਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਹੈ। ਵੈਦਿਕ ਕਰਮਾਂ ਹਸਪਤਾਲ ਵਿੱਚ ਅੱਲਗ ਤੋਂ ਗਾਇਨੀ ਵਿੰਗ ਤਿਆਰ ਕੀਤਾ ਗਿਆ ਹੈ।ਜਿਸ ਵਿੱਚ ਔਰਤਾਂ ਦੀਆਂ ਹਰ ਤਰਾਂ ਦੀਆਂ ਬੀਮਾਰੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਆਈ.ਵੀ.ਐੱਫ ਫੇਲੀਅਰ ਦੇ ਵੀ ਸਲਾਹ ਲੈ ਕੇ ਇਲਾਜ਼ ਕਰਵਾ ਸਕਦੇ ਹਨ। ਬਾਂਝਪਨ ਨਾਲ ਸੰਬੰਧਿਤ ਕਿਸੇ ਵੀ ਸਵਾਲ ਲਈ ਇਸ ਨੰਬਰ 'ਤੇ ਕਾਂਲ ਜਾਂ ਵੈਟਸਅੱਪ ਕਰ ਸਕਦੇ ਹੋ।  ਕਰੋ ਸੰਪਰਕ 97818-13013

Related Post