ਆਦਮਪੁਰ ਦੇ ਸਿਵਲ ਹਸਪਤਾਲ ਦੇ AC ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਮਰੀਜ਼

By  Jashan A June 5th 2019 02:44 PM

ਆਦਮਪੁਰ ਦੇ ਸਿਵਲ ਹਸਪਤਾਲ ਦੇ AC ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਮਰੀਜ਼,ਆਦਮਪੁਰ : ਆਦਮਪੁਰ ਦੇ ਸਿਵਲ ਹਸਪਤਾਲ ਦੇ ਡਿਲੀਵਰੀ ਰੂਮ ਦੇ ਏ. ਸੀ. ਨੂੰ ਅੱਗ ਲੱਗ ਗਈ। ਜਿਸ ਕਾਰਨ ਹਸਪਤਾਲ 'ਚ ਹੜਕੰਪ ਮੱਚ ਗਿਆ। ਇਸ ਅੱਗ ਕਾਰਨ ਲੱਖਾਂ ਦਾ ਸਮਾਨ ਨੁਕਸਾਨਿਆਂ ਗਿਆ।

fire ਆਦਮਪੁਰ ਦੇ ਸਿਵਲ ਹਸਪਤਾਲ ਦੇ AC ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਮਰੀਜ਼

ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਹਸਪਤਾਲ ਦੇ ਡਿਲੀਵਰੀ ਰੂਮ 'ਚੋਂ ਸਟਾਫ ਮੈਂਬਰ ਪਲਵਿੰਦਰ ਕੌਰ ਅਤੇ ਸ਼ਿਲਦਰ ਕੌਰ ਇਕ ਮਰੀਜ ਦੀ ਡਿਲੀਵਰੀ ਕਰਕੇ ਬਾਹਰ ਆਏ ਹੀ ਸਨ ਕਿ ਡਿਲੀਵਰੀ ਰੂਮ 'ਚ ਲੱਗੇ ਏ. ਸੀ. ਨੂੰ ਅਚਾਨਕ ਅੱਗ ਲੱਗ ਗਈ।

ਹੋਰ ਪੜ੍ਹੋ: ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਦੌਰਾਨ ਔਰਤ ਦੀ ਹੋਈ ਮੌਤ ,ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

fire ਆਦਮਪੁਰ ਦੇ ਸਿਵਲ ਹਸਪਤਾਲ ਦੇ AC ਨੂੰ ਲੱਗੀ ਭਿਆਨਕ ਅੱਗ, ਮਸਾਂ ਬਚੇ ਮਰੀਜ਼

ਜਦੋਂ ਇਸ ਘਟਨਾ ਬਾਰੇ ਸਥਾਨਕ ਸਟਾਫ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਦਰਵਾਜ਼ੇ ਤੋੜ ਕੇ ਡਿਲੀਵਰੀ ਰੂਮ 'ਚ ਪਹੁੰਚੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

-PTC News

Related Post