Thu, May 9, 2024
Whatsapp

ਅਮਰੀਕਾ 'ਚ ਜਾਨਲੇਵਾ ਬਣੀ ਤੇਜ਼ ਰਫਤਾਰ ; 3 ਭਾਰਤੀ ਔਰਤਾਂ ਦੀ ਦਰਦਾਨਕ ਮੌਤ, ਹਾਦਸੇ ਦੌਰਾਨ ਤਕਰੀਬਨ 20 ਫੁੱਟ ਤੱਕ ਉਛਲੀ ਕਾਰ

ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਸਾਊਥ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿੱਚ ਜਦੋਂ ਮਹਿਲਾਵਾਂ ਦੀ ਐਸਯੁਵੀ ਇੱਕ ਪੁਲ ਤੋਂ ਹੇਠਾਂ ਸੜਕ ’ਤੇ ਡਿੱਗ ਗਈ।

Written by  Aarti -- April 27th 2024 02:52 PM
ਅਮਰੀਕਾ 'ਚ ਜਾਨਲੇਵਾ ਬਣੀ ਤੇਜ਼ ਰਫਤਾਰ ; 3 ਭਾਰਤੀ ਔਰਤਾਂ ਦੀ ਦਰਦਾਨਕ ਮੌਤ, ਹਾਦਸੇ ਦੌਰਾਨ ਤਕਰੀਬਨ 20 ਫੁੱਟ ਤੱਕ ਉਛਲੀ ਕਾਰ

ਅਮਰੀਕਾ 'ਚ ਜਾਨਲੇਵਾ ਬਣੀ ਤੇਜ਼ ਰਫਤਾਰ ; 3 ਭਾਰਤੀ ਔਰਤਾਂ ਦੀ ਦਰਦਾਨਕ ਮੌਤ, ਹਾਦਸੇ ਦੌਰਾਨ ਤਕਰੀਬਨ 20 ਫੁੱਟ ਤੱਕ ਉਛਲੀ ਕਾਰ

Horrible Accident In America: ਅਮਰੀਕਾ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ। ਤਿੰਨੇ ਔਰਤਾਂ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ। ਉਸ ਸਮੇਂ ਔਰਤਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਤਿੰਨੋ ਮਹਿਲਾਵਾਂ ਗੁਜਰਾਤ ਦੀ ਰਹਿਣ ਵਾਲੀਆਂ ਸੀ। ਜਿਨ੍ਹਾਂ ਦੀ ਪਛਾਣ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ। 

ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਸਾਊਥ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿੱਚ ਜਦੋਂ ਮਹਿਲਾਵਾਂ ਦੀ ਐਸਯੁਵੀ ਇੱਕ ਪੁਲ ਤੋਂ ਹੇਠਾਂ ਸੜਕ ’ਤੇ ਡਿੱਗ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਸਯੂਵੀ I-85 'ਤੇ ਉੱਤਰ ਵੱਲ ਜਾਂਦੇ ਹੋਏ ਕਾਰ ਪਹਿਲਾਂ ਸਾਰੀਆਂ ਲੇਨਾਂ ਵਿੱਚ ਘੁੰਮਦੀ ਰਹੀ ਫਿਰ ਰੈਲਿੰਗ ਦੇ ਉੱਪਰ ਤੋਂ ਪੁਲ ਦੇ ਉਲਟ ਦਿਸ਼ਾ ’ਚ ਦਰਖਤ ਨਾਲ ਟਕਰਾਉਣ ਨਾਲ ਪਹਿਲਾਂ  ਘੱਟੋ ਘੱਟੋ 20 ਫੁੱਟ ਹਵਾ ਚ ਉਛਵ ਗਈ। 


ਚੀਫ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਇਹ ਸਪੱਸ਼ਟ ਹੈ ਕਿ ਕਾਰ ਤੈਅ ਗਤੀ ਸੀਮਾ ਤੋਂ ਉੱਪਰ ਚਲਾ ਰਹੀ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਰ ਇੱਕ ਦਰਖੱਤ ’ਤੇ ਅਟਕੀ ਹੋਈ ਪਾਈ ਗਈ ਜੋ ਕਿ ਕਈ ਟੁੱਕੜਿਆਂ ’ਚ ਬਿਖਰ ਗਈ ਸੀ।  ਇਹ ਉਸ ਰਫਤਾਰ ਦਾ ਪ੍ਰਮਾਣ ਹੈ ਜਿਸ ਨਾਲ ਕਾਰ ਟਕਰਾਈ ਸੀ। 

ਸੜਕ ਹਾਦਸੇ ਦਾ ਜ਼ਿਕਰ ਕਰਦੇ ਹੋਏ ਐਲਿਸ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ। ਬਹੁਤ ਘੱਟ ਹੀ ਤੁਸੀਂ ਦੇਖਦੇ ਹੋ ਕਿ ਕੋਈ ਕਾਰ ਇੰਨੀ ਤੇਜ਼ ਰਫਤਾਰ ਨਾਲ ਸੜਕ ਤੋਂ ਨਿਕਲਦੀ ਹੈ ਕਿ ਇਹ ਟ੍ਰੈਫਿਕ ਦੀਆਂ 4-6 ਲੇਨਾਂ ਨੂੰ ਪਾਰ ਕਰਦੀ ਹੈ ਅਤੇ ਲਗਭਗ 20 ਫੁੱਟ ਦੀ ਉਚਾਈ 'ਤੇ ਉਡਦੀ ਹੋਈ ਰੁੱਖਾਂ ਨਾਲ ਟਕਰਾਉਂਦਾ ਹੈ।

ਇਹ ਵੀ ਪੜ੍ਹੋ: ਦਿੱਲੀ ਦੇ MCD ਸਕੂਲਾਂ 'ਚ ਕਿਤਾਬਾਂ ਦੀ ਹੋਈ ਕਮੀ, ਵਿਦਿਆਰਥੀ ਪਰੇਸ਼ਾਨ; ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਪਾਈ ਝਾੜ

- PTC NEWS

Top News view more...

Latest News view more...