ਹਵਾ ਪ੍ਰਦੂਸ਼ਣ: ਯੂ.ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਅਦਾਲਤ ਨੇ ਤੀਜੀ ਵਾਰ ਵੀ ਕੀਤਾ ਰੱਦ, ਦੱਸਿਆ 'ਗ਼ੈਰ-ਕਾਨੂੰਨੀ'
Joshi
February 22nd 2018 04:07 PM
Air pollution: UK government loses third court case : ਯੂ.ਕੇ 'ਚ ਹਵਾ ਪ੍ਰਦੂਸ਼ਣ ਦੇ ਮਾਮਲੇ 'ਤੇ ਹਾਈ ਕੋਰਟ ਨੇ ਕਿਹਾ ਕਿ 45 ਲੋਕਲ ਅਥੌਰਿਟੀ ਦੇ ਇਲਾਕਿਆਂ ਵਿਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਯੋਜਨਾਵਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਲੋੜੀਂਦੀਆਂ ਤਬਦੀਲੀਆਂ ਕਰਨ ਦਾ ਆਦੇਸ਼ ਦਿੱਤਾ ਹੈ।