ਅਕਸ਼ੈ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ, ਦਿੱਤਾ ਇਹ ਵੱਡਾ ਬਿਆਨ, ਦੇਖੋ ਵੀਡੀਓ

By  Jashan A March 7th 2019 03:42 PM -- Updated: March 7th 2019 03:43 PM

ਅਕਸ਼ੈ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ, ਦਿੱਤਾ ਇਹ ਵੱਡਾ ਬਿਆਨ, ਦੇਖੋ ਵੀਡੀਓ,ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾਂ ਹੀ ਕੁਝ ਵੱਖਰਾ ਕਰਦੇ ਹਨ, ਜਿਸ ਨੂੰ ਦੇਖ ਸਾਰੇ ਹੈਰਾਨ ਹੋ ਜਾਂਦੇ। ਇੱਕ ਵਾਰ ਫਿਰ ਅਕਸ਼ੈ ਨੇ ਇੱਕ ਅਜਿਹਾ ਕਾਰਨਾਮਾ ਕੀਤਾ। ਜਿਸ ਨੂੰ ਦੇਖ ਕੇ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਨੇ ਵੀ ਅਕਸ਼ੈ ਨੂੰ ਝਾੜ ਪਾ ਦਿੱਤੀ। ਦਰਅਸਲ ਪਿਛਲੇ ਦਿਨੀ ਅਕਸ਼ੇ ਕੁਮਾਰ ਨੇ ਇੱਕ ਵੈਬ ਸੀਰੀਜ਼ ਦੇ ਲੌਂਚ ਈਵੈਂਟ ‘ਤੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵੀ ਅੱਗ ਦੀ ਤਰਾਂ ਹੀ ਫੈਲ ਗਿਆ।

ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਕੇਸਰੀ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਕੇਸਰੀ' 21 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ।

-PTC News

Related Post