ਅਮਰੀਕਾ ਵਾਲਿਆਂ ਲਈ ਵੱਡੀ ਖਬਰ : ਕੰਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਲਈ ਪੈਦਾ ਹੋ ਸਕਦੀ ਹੈ ਵੱਡੀ ਮੁਸ਼ਕਿਲ

By  Joshi October 16th 2018 12:48 PM -- Updated: October 16th 2018 01:24 PM

ਅਮਰੀਕਾ ਵਾਲਿਆਂ ਲਈ ਵੱਡੀ ਖਬਰ : ਕੰਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਲਈ ਪੈਦਾ ਹੋ ਸਕਦੀ ਹੈ ਵੱਡੀ ਮੁਸ਼ਕਿਲ

ਅਮਰੀਕਾ 'ਚ ਵੱਖੋ-ਵੱਖ ਮੁਲਕਾਂ ਤੋਂ ਆ ਕੇ ਐੱਚ 1-ਬੀ ਵੀਜ਼ਾ 'ਤੇ ਕੰਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਲਈ ਵੱਡੀ ਮੁਸ਼ਕਲ ਖੜੀ ਕਰਨ ਵਾਲੀ ਕਾਰਵਾਈ ਕਰਦਿਆਂ ਇੰਮੀਗ੍ਰੇਸ਼ਨ ਵਿਭਾਗ ਨੇ ਹੋਣ ਇਸ ਵੀਜ਼ੇ ਵਾਲੇ ਲੋਕਾਂ ਨੇ ਪਤੀ ਜਾਂ ਪਤਨੀ ਅਤੇ 21 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਆਪ ਕੰਮ ਕਰ ਕੇ ਕਮਾਈ ਕਰਨ ਦਾ ਰਾਹ ਬੰਦ ਕਰਨ ਦਾ ਫੈਸਲਾ ਲਿਆ ਹੈ।

ਹੋਰ ਪੜ੍ਹੋ: ਜਸਟਿਨ ਟਰੂਡੋ ਦਾ ਇਹ ਫੈਸਲਾ ਪੰਜਾਬ ਸੂਬੇ ‘ਚ ਲਿਆਇਆ ਵੱਡਾ ਬਦਲਾਅ

ਦਰਅਸਲ ਐੱਚ 1-ਬੀ ਵੀਜ਼ਾ ਚਰਕਰਾਂ ਦੇ ਇਹਨਾਂ ਦੇ ਨੇੜ ਦੇ ਰਿਸ਼ਤੇਦਾਰਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਐੱਚ-4 ਵੀਜ਼ਾ ਬਣਾਇਆ ਗਿਆ ਸੀ ਜਿਸ ਨੂੰ ਹੁਣ ਅਗਲੇ 3 ਮਹੀਨਿਆਂ 'ਚ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਪੂਰੇ ਮਾਮਲੇ 'ਚ ਲਾਅ ਗਰੁੱਪ ਤੋਂ ਅਟਾਰਨੀ ਰਾਣਾ ਸਿੰਘ ਨੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਦਸੰਬਰ ਦੇ ਅੰਤ ਵਿੱਚ ਇਹਨਾਂ ਵਿਜ਼ਿਆ ਦੀ ਮਿਆਦ ਖਤਮ ਹੋ ਜਾਵੇਗੀ।

—PTC News

Related Post