ਇਮੀਗ੍ਰੇਸ਼ਨ ਨੇ ਅਟਾਰੀ ਬਾਰਡਤ 'ਤੇ ਸ਼ੱਕੀ ਕਸ਼ਮੀਰੀ ਕੀਤਾ ਕਾਬੂ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

By  Jashan A February 17th 2019 04:51 PM -- Updated: February 17th 2019 05:04 PM

ਇਮੀਗ੍ਰੇਸ਼ਨ ਨੇ ਅਟਾਰੀ ਬਾਰਡਤ 'ਤੇ ਸ਼ੱਕੀ ਕਸ਼ਮੀਰੀ ਕੀਤਾ ਕਾਬੂ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ,ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਪਾਕਿਸਤਾਨ ਜਾਂਦਾ ਸ਼ੱਕੀ ਕਸ਼ਮੀਰੀ ਨੌਜਵਾਨ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਰੀ ਮੁਤਾਬਕ ਲੁਕ ਆਊਟ ਨੋਟਿਸ ਦੇ ਚਲਦਿਆਂ ਇਮੀਗ੍ਰੇਸ਼ਨ ਨੇ ਕਾਬੂ ਕਰ ਇਸ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।

asr ਇਮੀਗ੍ਰੇਸ਼ਨ ਨੇ ਅਟਾਰੀ ਬਾਰਡਤ 'ਤੇ ਸ਼ੱਕੀ ਕਸ਼ਮੀਰੀ ਕੀਤਾ ਕਾਬੂ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਵਿਅਕਤੀ ਦੀ ਪਹਿਚਾਣ ਤਹਿਸੀਨ ਅਹਿਮਦ ਵਜੋਂ ਹੋਈ ਹੈ, ਜਿਸ 'ਤੇ ਕਸ਼ਮੀਰ ਚ ਨੇ ਅਨੇਕਾਂ ਮਾਮਲੇ ਦਰਜ ਹਨ ਤੇ ਇਸ ਨੌਜਵਾਨ ਦਾ ਪੁਲਵਾਮਾ ਹਮਲੇ ਨਾਲ ਵੀ ਸਬੰਧ ਹੋ ਸਕਦਾ ਹੈ।

asr ਇਮੀਗ੍ਰੇਸ਼ਨ ਨੇ ਅਟਾਰੀ ਬਾਰਡਤ 'ਤੇ ਸ਼ੱਕੀ ਕਸ਼ਮੀਰੀ ਕੀਤਾ ਕਾਬੂ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਖੁਫੀਆ ਏਜੰਸੀਆਂ ਵੱਲੋਂ ਇਸ ਮਾਮਲੇ 'ਚ ਪੁੱਛਗਿੱਛ ਕਰਨ ਦੀ ਸੰਭਾਵਨਾ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਉਮੀਦ ਜਤਾਈ ਜਾ ਰਹੀ ਹੈ।ਖ਼ੁਫ਼ੀਆਂ ਏਜੰਸੀਆਂ ਵਲੋਂ ਦਿੱਲੀ ਸ਼ਿਫਟ ਕੀਤੇ ਜਾਣ ਦੀ ਖਬਰ ਮਿਲ ਰਹੀ ਹੈ।

asr ਇਮੀਗ੍ਰੇਸ਼ਨ ਨੇ ਅਟਾਰੀ ਬਾਰਡਤ 'ਤੇ ਸ਼ੱਕੀ ਕਸ਼ਮੀਰੀ ਕੀਤਾ ਕਾਬੂ, ਪੁਲਵਾਮਾ ਹਮਲੇ ਨਾਲ ਹੋ ਸਕਦੈ ਸਬੰਧ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ crpf ਦੇ ਜਵਾਨਾਂ ਦੇ ਕਾਫ਼ਿਲੇ 'ਤੇ ਹਮਲਾ ਕੀਤਾ ਗਿਆ ਸੀ,ਜਿਸ ਦੌਰਾਨ ਦੇਸ਼ ਦੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

-PTC News

Related Post