ਸੁਸ਼ਾਂਤ ਸਿੰਘ ਰਾਜਪੁਤ ਤੋਂ ਬਾਅਦ Kai Po Che ਦੇ ਇਸ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ

By  Jagroop Kaur November 12th 2020 04:51 PM -- Updated: November 12th 2020 05:05 PM

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ‍ੀਲ‍ਮ kai po che ਦੇ ਇਕ ਹੋਰ ਅਦਾਕਾਰ ਆਸਿਫ਼ ਬਸਰਾ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਇੱਕ ਨਿਜੀ ਗੈੱਸਟ ਹਾਊਸ ਵਿੱਚ ਆਤਮਹੱਤਿਆ ਕਰ ਲਈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ। 53 ਸਾਲਾ ਅਦਾਕਾਰ ਕੰਪਲੈਕਸ ਵਿੱਚ ਲਟਕਦਾ ਮਿਲਿਆ।ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |ਮਾਮਲੇ ਦੀ ਜਾਣਕਾਰੀ ਐਸਐਸਪੀ ਕਾਂਗੜਾ, ਵਿਮੁਕਤ ਰੰਜਨ ਦੇ ਹਵਾਲੇ ਤੋਂ ਮਿਲੀ ਹੈ , “ਫਿਲਮ ਅਦਾਕਾਰ ਆਸਿਫ ਬਸਰਾ ਧਰਮਸ਼ਾਲਾ ਦੇ ਇੱਕ ਨਿੱਜੀ ਕੰਪਲੈਕਸ ਵਿੱਚ ਲਟਕਦੇ ਮਿਲੇ ਸਨ।Bollywood actor Asif Basra found dead in Dharamshalaਫੋਰੈਂਸਿਕ ਟੀਮ ਮੌਕੇ‘ ਤੇ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਆਸਿਫ਼ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਮੈਕਲੋਡਗੰਜ ਵਿਚ ਜੋਗੀਬਾੜਾ ਰੋਡ ਸਥਿਤ ਇਕ ਕੈਫੇ ਦੇ ਕੋਲ ਸੁਸਾਈਡ ਕੀਤਾ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਉਹਨਾਂ ਨੇ ਤਮਹੱਤਿਆ ਜਿਹਾ ਗੰਭੀਰ ਕਦਮ ਕਿਉਂ ਚੁੱਕਿਆ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਨੇ ਲਿਆ। ਆਸਿਫ ਬਸਰਾ ਪਿਛਲੇ 5 ਸਾਲਾਂ ਤੋਂ ਮੈਕਕੋਡਗੰਜ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹੇ ਹਨ। Actor Asif Basra dies by suicide in Dharamshala | People News | Zee News

ਜਿਥੇ ਉਹਨਾਂ ਨਾਲ ਇਕ ਵਿਦੇਸ਼ੀ ਮਹਿਲਾ ਦੋਸਤ ਵੀ ਰਹਿ ਰਹੀ ਸੀ |ਆਸਿਫ ਬਸਰਾ ਨੇ ਵੀਰਵਾਰ ਨੂੰ ਆਪਣੇ ਪਾਤਲੂ ਕੁੱਤੇ ਦੀ ਰੱਸੀ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕੀਤੀ। ਸ਼ੁਰੂਆਤੀ ਜਾਂਚ 'ਚ ਵਿਚ ਪਾਇਆ ਗਿਆ ਹੈ ਕਿ ਉਹ ਡਿਪ੍ਰੈਸ਼ਨ ਵਿਚ ਸੀ |

Basra committed suicide

Related Post