ਏਮਜ਼ ਨੇ ਜਾਰੀ ਕੀਤਾ ਨਵਾਂ ਬੁਲਿਟਨ, ਅਟਲ ਬਿਹਾਰੀ ਵਾਜਪਾਈ ਦੀ ਹਾਲਤ ਹੋਈ ਹੋਰ ਗੰਭੀਰ

By  Joshi August 16th 2018 11:55 AM -- Updated: August 16th 2018 12:05 PM

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਵਿਗੜਣ ਕਰਕੇ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ।

ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਠੀਕ ਹੋਣ ਦੀ ਬਜਾਏ ਹੋਰ ਵੀ ਢਿੱਲੀ ਹੋ ਰਹੀ ਹੈ।

ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਹੈ।ਪਰ ਉਂਨ੍ਹਾਂ ਦੀ ਹਾਲਤ ਪਹਿਲ਼ਾਂ ਵਾਂਗ ਹੀ ਬਣੀ ਹੋਈ ਹੈ, ਜਿਸ ਵਿੱਚ ਕੋਈ ਸੁਧਾਰ ਦਿਖਦਾ ਨਜ਼ਰ ਨਹੀਂ ਆ ਰਿਹਾ।

Related Post